ਐਡਵਾਂਸਡ ਕਲੀਨ ਫਲੀਟਸ ਵਿਨਿਯਮ ਰੋਜ਼ਾਨਾ ਵਰਤੋਂ ਤੋਂ ਛੋਟ
Contact
Categories
ਰੋਜ਼ਾਨਾਵਰਤੋਂਤੋਂਛੋਟਕੀਹੈ?
ਰੋਜ਼ਾਨਾਵਰਤੋਂਤੋਂਛੋਟਉਨ੍ਹਾਂਸਥਿਤੀਆਂਨੂੰਹੱਲਕਰਨਲਈਉਪਲਬਧਹੈਜਿੱਥੇਫਲੀਟਦਾਮਾਲਕਐਡਵਾਂਸਡਕਲੀਨਫਲੀਟਸਵਿਨਿਯਮਾਂਦੀਪਾਲਣਾਨਹੀਂਕਰਸਕਦਾਹੈਜੇਫਲੀਟਵਿੱਚਬਦਲੇਜਾਰਹੇਉਸੇਕਨਫਿਗਰੇਸ਼ਨਵਾਲੇਮੌਜੂਦਾਵਾਹਨਾਂਦੀਪ੍ਰਦਰਸ਼ਿਤਰੋਜ਼ਾਨਾਮਾਈਲੇਜਜਾਂਊਰਜਾਦੀਵਰਤੋਂਦੀਆਂਲੋੜਾਂਨੂੰਪੂਰਾਕਰਨਲਈਕੋਈਨਵਾਂ ZEV ਉਪਲਬਧਨਹੀਂਹੈ।ਛੋਟਇਸਗੱਲ 'ਤੇਵਿਚਾਰਕਰਦੀਹੈਕਿਕੀਲੋੜੀਂਦੀਕਨਫਿਗਰੇਸ਼ਨਵਾਲੇਉਪਲਬਧਬੈਟਰੀ-ਇਲੈਕਟ੍ਰਿਕਵਾਹਨ (battery-electric vehicle, BEV) ਦੀਰੋਜ਼ਾਨਾਮਾਈਲੇਜ (ਜਾਂਊਰਜਾਦੀਵਰਤੋਂ) ਉਸਵੇਲੇਫਲੀਟਦੀਰੋਜ਼ਾਨਾਮਾਈਲੇਜਜਾਂਵਰਤੋਂਦੀਆਂਲੋੜਾਂਨੂੰਪੂਰਾਕਰਸਕਦੀਹੈਜਦੋਂਕਿਸੇਹੋਰਕਿਸਮਦਾ ZEV ਉਪਲਬਧਨਹੀਂਹੈ।ਛੋਟਉਸਵਾਹਨਕਨਫਿਗਰੇਸ਼ਨ 'ਤੇਲਾਗੂਨਹੀਂਹੁੰਦੀਜੋਫਿਊਲਸੈੱਲਇਲੈਕਟ੍ਰਿਕਵਾਹਨਵਜੋਂਜਾਂ 2035 ਮਾਡਲਸਾਲਤੱਕਘੱਟੋ-ਘੱਟਆਲ-ਇਲੈਕਟ੍ਰਿਕਰੇਂਜਦੇਨਾਲਨੀਅਰ-ਜ਼ੀਰੋਐਮੀਸ਼ਨਵਾਹਨ (near-zero emission vehicle, NZEV) ਵਜੋਂਉਪਲਬਧਹੈ, ਜਾਂਜੇਕੋਈਉੱਚਬੈਟਰੀਊਰਜਾਸਮਰੱਥਾਵਾਲਾ BEV ਉਪਲਬਧਹੈ।ਜੇਮਨਜ਼ੂਰੀਦਿੱਤੀਜਾਂਦੀਹੈ, ਤਾਂਇਹਛੋਟਫਲੀਟਮਾਲਕਨੂੰ ZEV ਦੀਬਜਾਏ, ਵਿਸ਼ਾਵਾਹਨਦੇਸਮਾਨਕਨਫਿਗਰੇਸ਼ਨਵਾਲਾਨਵਾਂਇੰਟਰਨਲਕੰਬਸ਼ਨਇੰਜਣ (internal combustion engine, ICE) ਵਾਹਨਖਰੀਦਣਦੀਇਜਾਜ਼ਤਦਿੰਦੀਹੈ।
ਉੱਚਬੈਟਰੀਊਰਜਾਸਮਰੱਥਾਵਾਲਾ BEV ਕੀਹੈ?
ਉੱਚਬੈਟਰੀਊਰਜਾਸਮਰੱਥਾਵਾਲਾ BEV ਨਿਰਮਾਤਾਦੁਆਰਾਕਿਲੋਵਾਟ-ਘੰਟੇ (kilowatt-hours, kWh) ਵਿੱਚਰੇਟਕੀਤੀਬੈਟਰੀਊਰਜਾਸਮਰੱਥਾਹੈ, ਜਿਵੇਂਕਿਦਰਸਾਇਆਗਿਆਹੈ:
- ਘੱਟੋ-ਘੱਟ 150 kWh ਵਾਲਾਕਲਾਸ 2b-3 ਵਾਹਨ
- ਘੱਟੋ-ਘੱਟ 325 kWh ਵਾਲਾਕਲਾਸ 4-6 ਵਾਹਨ
- ਘੱਟੋ-ਘੱਟ 450 kWh ਵਾਲਾਕਲਾਸ 7-8 ਵਾਹਨਜੋਕਿਨਾਤਾਂਟ੍ਰੈਕਟਰਹੈਅਤੇਨਾਹੀ 3-ਐਕਸਲਬੱਸਹੈ
- ਘੱਟੋ-ਘੱਟ 1,000 kWh ਵਾਲਾਕਲਾਸ 7-8 ਟਰੈਕਟਰਜਾਂ 3-ਐਕਸਲਬੱਸ
ਫਲੀਟਮਾਲਕਰੋਜ਼ਾਨਾਵਰਤੋਂਤੋਂਛੋਟਲਈਕਦੋਂਅਰਜ਼ੀਦੇਸਕਦਾਹੈ?
ਫਲੀਟਮਾਲਕਰੋਜ਼ਾਨਾਵਰਤੋਂਤੋਂਛੋਟਲਈਬੇਨਤੀਕਰਸਕਦਾਹੈਜੇਫਲੀਟਪਾਲਣਾਵਿੱਚਹੈਅਤੇਉਨ੍ਹਾਂਦੀਕੈਲੀਫੋਰਨੀਆਫਲੀਟਦਾਘੱਟੋ-ਘੱਟਦੱਸਪ੍ਰਤਿਸ਼ਤ ZEVs ਜਾਂ NZEVs ਹਨ, ਭਾਵੇਂਕੋਈਵੀਪਾਲਣਾਦਾਤਰੀਕਾਵਰਤਿਆਗਿਆਹੋਵੇ।ਇਸਤੋਂਇਲਾਵਾ, ਹੇਠਲਿਖੀਆਂਬੁਨਿਆਦੀਲੋੜਾਂਲਾਜ਼ਮੀਪੂਰੀਆਂਹੋਣੀਆਂਲਾਜ਼ਮੀਹਨ:
- ਰਾਜਜਾਂਸਥਾਨਕਸਰਕਾਰਦੀਫਲੀਟਜੋ ZEV ਪਰਚੇਜ਼ਸ਼ੈਡਿਊਲਦੀਪਾਲਣਾਕਰਦੀਹੈ, ਬਦਲੇਜਾਰਹੇ ICE ਵਾਹਨਦੇਮਾਡਲਸਾਲਦੇ 13 ਸਾਲਪੁਰਾਣਾਹੋਣਤੋਂਬਾਅਦਅਰਜ਼ੀਦੇਸਕਦੀਹੈ।
- ਉੱਚਪ੍ਰਾਥਮਿਕਤਾਫਲੀਟਜੋਮਾਡਲਈਅਰਸ਼ਡਿਊਲਦੀਪਾਲਣਾਕਰਦੀਹੈ, ਬਦਲੇਜਾਰਹੇ ICE ਵਾਹਨਦੇਮਾਡਲਸਾਲਦੇ 16 ਸਾਲਦਾਹੋਣਜਾਂਵਾਹਨਦੇਵਾਹਨ 700,000 ਮੀਲਪੂਰਾਹੋਣ, ਜੋਵੀਪਹਿਲਾਂਹੁੰਦਾਹੈ, ਤੋਂਬਾਅਦਅਰਜ਼ੀਅਤੇਉਸਤੋਂਇੱਕਸਾਲਪਹਿਲਾਂਤੱਕਅਰਜ਼ੀਦੇਸਕਦੀਹੈ, ਜਦੋਂਬਦਲੇਜਾਰਹੇਵਾਹਨਨੂੰਸੈਕਸ਼ਨ 2015.1(b) ਦੀ ICE ਵਾਹਨਹਟਾਉਣਦੀਲੋੜਦੇਅਨੁਸਾਰਕੈਲੀਫੋਰਨੀਆਫਲੀਟਤੋਂਹਟਾਇਆਜਾਣਾਲਾਜ਼ਮੀਹੈ।
- ਕੋਈਵੀਫਲੀਟਮਾਲਕਜੋ ZEV ਮਾਈਲਸਟੋਨਵਿਕਲਪਦੀਪਾਲਣਾਕਰਨਦੀਚੋਣਕਰਦਾਹੈ, ਅਰਜ਼ੀਦੇਸਕਦਾਹੈਜੇਫਲੀਟਮਾਲਕਇਹਪ੍ਰਦਰਸ਼ਿਤਕਰਦਾਹੈਕਿਅਗਲਾਲਾਗੂਹੋਣਵਾਲਾ ZEV ਫਲੀਟਮਾਈਲਸਟੋਨਤੱਕਉਨ੍ਹਾਂਦੀਕੈਲੀਫੋਰਨੀਆਫਲੀਟਵਿੱਚਹੋਰਸਾਰੇ ICE ਵਾਹਨਾਂਲਈਛੋਟਦੀਬੇਨਤੀਕਰਨਅਤੇਇਹਪ੍ਰਾਪਤਕੀਤੇਬਿਨਾਂਨਹੀਂਪਹੁੰਚਿਆਜਾਸਕਦਾਹੈਅਤੇਅਗਲੇਲਾਗੂ ZEV ਫਲੀਟਮਾਈਲਸਟੋਨਦੀਪਾਲਣਾਦੀਤਾਰੀਖ਼ਤੋਂ 1 ਸਾਲਪਹਿਲਾਂਅਰਜ਼ੀਦੇਸਕਦਾਹੈ।
ਫਲੀਟ ਮਾਲਕਰੋਜ਼ਾਨਾਵਰਤੋਂਤੋਂਛੋਟਲਈਕਿਵੇਂਅਰਜ਼ੀਦੇਵੇ?
ਜਿਹੜਾਫਲੀਟਮਾਲਕਇਹਦਿਖਾਸਕਦਾਹੈਕਿਫਲੀਟਪਾਲਣਾਵਿੱਚਹੈਅਤੇਰੋਜ਼ਾਨਾਵਰਤੋਂਛੋਟਤੋਂਵਿੱਚਦਿੱਤੀਆਂਸ਼ਰਤਾਂਨੂੰਪੂਰਾਕਰਦੇਹੋਏਸਾਰੇਉਪਲਬਧ ZEVs ਨੂੰਫਲੀਟਵਿੱਚਨਹੀਂਰੱਖਿਆਜਾਸਕਦਾਹੈ, ਉਸਨੂੰਛੋਟਲਈਅਰਜ਼ੀਦੇਣਵਾਸਤੇਈਮੇਲਰਾਹੀਂTRUCRS@arb.ca.gov 'ਤੇਹੇਠਾਂਦਿੱਤੀਜਾਣਕਾਰੀਲਾਜ਼ਮੀਜਮ੍ਹਾਂਕਰਾਉਣੀਲਾਜ਼ਮੀਹੈ।
- ਪ੍ਰਦਰਸ਼ਿਤਕਰੋਕਿਕੈਲੀਫੋਰਨੀਆਫਲੀਟ, ਰਿਪੋਰਟਿੰਗਦੀਆਂਲੋੜਾਂਸਮੇਤ, ਸਾਰੀਆਂਲਾਗੂਲੋੜਾਂਦੀਪਾਲਣਾਕਰਦੀਹੈ।ਇਹ(Truck Regulation Upload, Compliance, and Reporting System, TRUCRS) ID ਦੀਪਛਾਣਕਰਕੇਕੀਤਾਜਾਸਕਦਾਹੈ।
- ਕਿਹੜੇ ICE ਵਾਹਨਨੂੰਬਦਲਿਆਜਾਣਾਹੈਇਹਦੱਸਣਲਈਵਾਹਨਦਾਮੇਕ, ਮਾਡਲ, ਵਜ਼ਨਸ਼੍ਰੇਣੀ, ਕਨਫਿਗਰੇਸ਼ਨ, ਅਤੇਫੋਟੋਜਮ੍ਹਾਂਕਰਕੇ।
- ਉਸੇਵਜ਼ਨਸ਼੍ਰੇਣੀਅਤੇਕਨਫਿਗਰੇਸ਼ਨਵਿੱਚਕਿਹੜੀਤੁਲਨਾਤਮਕ BEV ਵਿੱਚਨਿਰਮਾਤਾਦੀਸਭਤੋਂਵੱਧਰੇਟਕੀਤੀਊਰਜਾਸਮਰੱਥਾਉਪਲਬਧਹੈ।ਪਛਾਣੇਗਏ BEV ਦਾਮੇਕ, ਮਾਡਲ, ਵਜ਼ਨਸ਼੍ਰੇਣੀ, ਕਨਫਿਗਰੇਸ਼ਨ, ਅਤੇਰੇਟਕੀਤੀਊਰਜਾਸਮਰੱਥਾਜਮ੍ਹਾਂਕਰੋ।
- ਸੈਕਸ਼ਨ 2015.3(b)(3) ਦੇਅਨੁਸਾਰਮੀਲਾਂਵਿੱਚ BEV ਦੀਗਣਨਾਕੀਤੀਰੇਂਜ, ਜਾਂਸੈਕਸ਼ਨ 2015.3(b)(3)(A) ਵਿੱਚਦਰਸਾਏਅਨੁਸਾਰਸਮਾਨਅਸਾਈਨਮੈਂਟਾਂ 'ਤੇਸੰਚਾਲਿਤ BEV ਦੀਮਾਪੀਗਈਊਰਜਾਦੀਵਰਤੋਂ।ਅਜਿਹੇਵਾਹਨਾਂਲਈਜੋਸਥਿਰਹੋਣਵੇਲੇਟਰੱਕ 'ਤੇਮਾਊਂਟਕੀਤੇਜਾਂਏਕੀਕ੍ਰਿਤਉਪਕਰਨਨੂੰਚਲਾਉਂਦੇਹਨ, ਜਿਵੇਂਕਿਪਾਵਰਟੇਕ-ਆਫਯੂਨਿਟਜਾਂਹੋਰਉਪਕਰਨਜੋਵਾਹਨਦਾਇਰਾਦਤਨਕਾਰਜਕਰਨਲਈਬੈਟਰੀਤੋਂਪਾਵਰਲੈਂਦੇਹਨ, ਜਾਣਕਾਰੀਵਿੱਚਸਥਿਰਹੋਣਵੇਲੇਵਰਤੀਗਈਊਰਜਾਅਤੇਅਜਿਹੇਟਰੱਕ 'ਤੇਮਾਊਂਟਕੀਤੇਜਾਂਏਕੀਕ੍ਰਿਤਉਪਕਰਨਾਂਨੂੰਹਰਰੋਜ਼ਚਲਾਏਜਾਣਦੇਘੰਟਿਆਂਦੀਗਿਣਤੀਵੀਸ਼ਾਮਲਹੋਣੀਲਾਜ਼ਮੀਹੈ।
- ਰੋਜ਼ਾਨਾਮਾਈਲੇਜਦੇਪਿਛਲੇ 12 ਮਹੀਨਿਆਂਦੇਅੰਦਰਲਗਾਤਾਰ 30 ਕੰਮਕਾਜੀਦਿਨਾਂਲਈਉਸੇਕਨਫਿਗਰੇਸ਼ਨਦੇਹਰੇਕ ICE ਵਾਹਨਲਈਰੋਜ਼ਾਨਾਵਰਤੋਂਦੀਰਿਪੋਰਟ, ਅਤੇਜੇਲਾਗੂਹੋਵੇਤਾਂਵਰਤੀਗਈਊਰਜਾ।ਆਪਸੀਸਹਾਇਤਾਸਮਝੌਤਿਆਂਵਾਲੀਆਂਫਲੀਟਾਂਪਿਛਲੇ 5 ਸਾਲਾਂਵਿੱਚੋਂ 30 ਦਿਨਾਂਦੀਮਿਆਦਚੁਣਸਕਦੀਆਂਹਨ।ਜਨਤਕਏਜੰਸੀਉਪਯੋਗਤਾਵਾਂਨੂੰਛੱਡਕੇ, ਛੋਟਲਈਯੋਗਤਾਨਿਰਧਾਰਤਕਰਨਵਿੱਚਵਾਹਨਦੀਮਾਈਲੇਜ (ਜਾਂਊਰਜਾਦੀਵਰਤੋਂ) 3 ਸਭਤੋਂਵੱਧਰੋਜ਼ਾਨਾਰੀਡਿੰਗਾਂਨੂੰਬਾਹਰਕਰਦੇਵੇਗੀ।
- ਲਾਗੂਕਨਫਿਗਰੇਸ਼ਨਾਂਦੇਮੌਜੂਦਾਵਾਹਨਾਂਦੀਆਂਰੋਜ਼ਾਨਾਅਸਾਈਨਮੈਂਟਾਂਜਾਂਰੂਟਾਂਦਾਵਰਣਨਅਤੇਇਸਬਾਰੇਵਿਆਖਿਆਕਿਕਾਰਜਵਾਲੇਦਿਨਦੌਰਾਨਜਾਂਡਰਾਈਵਰਦੇਆਰਾਮਦੇਸਮੇਂਦੌਰਾਨ BEVs ਨੂੰਚਾਰਜਕਿਉਂਨਹੀਂਕੀਤਾਜਾਸਕਦਾਹੈ।
ਇਹਵਿਸਤ੍ਰਿਤਲੋੜਾਂਦੇਸਾਰਹਨ, ਜੋਰਾਜਅਤੇਸਥਾਨਕਸਰਕਾਰਾਂ (ਸੈਕਸ਼ਨ 2013.1(b)) ਜਾਂਉੱਚ-ਪ੍ਰਾਥਮਿਕਤਾਅਤੇਸੰਘੀਫਲੀਟ (ਸੈਕਸ਼ਨ 2015.3(b)) ਵਿਨਿਯਮਭਾਸ਼ਾਵਿੱਚਮਿਲਸਕਦੇਹਨ।
ਜਦੋਂਕਿਸੇਫਲੀਟਮਾਲਕਨੂੰਰੋਜ਼ਾਨਾਵਰਤੋਂਤੋਂਛੋਟਲਈਮਨਜ਼ੂਰੀਦੇਦਿੱਤੀਜਾਂਦੀਹੈਤਾਂਕੀਹੁੰਦਾਹੈ?
ਛੋਟਾਂਤਾਂਹੀਮਨਜ਼ੂਰਕੀਤੀਆਂਜਾਣਗੀਆਂਜੇਫਲੀਟਮਾਲਕਇਹਦਰਸਾਉਂਦਾਹੈਕਿਉਹਛੋਟਾਂਤੋਂਬਿਨਾਂਅਗਲੀਲਾਗੂਹੋਣਵਾਲੀਪਾਲਣਾਦੀਤਾਰੀਖ਼ਦੀਅਨੁਪਾਲਣਾਨਹੀਂਕਰਸਕਦੇਹਨ।ਜਿਹੜੀਆਂਫਲੀਟਾਂਯੋਗਤਾਲੋੜਾਂਨੂੰਪੂਰਾਕਰਦੀਆਂਹਨਅਤੇਜਿਨ੍ਹਾਂਕੋਲਰੋਜ਼ਾਨਾਵਰਤੋਂਤੋਂਛੋਟਲਈਮਨਜ਼ੂਰਕੀਤੇਵਾਹਨਹਨ, ਉਨ੍ਹਾਂਨੂੰਆਪਣੇਨਵੇਂ ICE ਵਾਹਨਾਂਦੇਆਰਡਰਲਾਜ਼ਮੀਤੌਰ 'ਤੇ 180 ਕੈਲੰਡਰਦਿਨਾਂਦੇਅੰਦਰ-ਅੰਦਰਦੇਣੇਲਾਜ਼ਮੀਹਨ, ਅਤੇਸਰਕਾਰੀਫਲੀਟਦੇਮਾਲਕਾਂਆਪਣੇਨਵੇਂ ICE ਵਾਹਨਾਂਦੇਆਰਡਰਛੋਟਦਿੱਤੇਜਾਣਦੀਤਾਰੀਖ਼ਤੋਂ 1 ਸਾਲਦੇਅੰਦਰ-ਅੰਦਰਦੇਣੇਲਾਜ਼ਮੀਹਨ।ਖਰੀਦੇਗਏਕਿਸੇਵੀਨਵੇਂ ICE ਵਾਹਨਵਿੱਚਲਾਜ਼ਮੀਤੌਰ 'ਤੇਅਜਿਹਾਇੰਜਣਹੋਣਾਚਾਹੀਦਾਹੈਜੋICE ਇੰਜਣਖਰੀਦਣਦੀਆਂਲੋੜਾਂਦੇਅਨੁਕੂਲਹੋਵੇ।
ਮੈਨੂੰਹੋਰਜਾਣਕਾਰੀਕਿੱਥੋਂਮਿਲਸਕਦੀਹੈ?
ਰੋਜ਼ਾਨਾਵਰਤੋਂਤੋਂਛੋਟਦੀਆਂਵਿਸਤ੍ਰਿਤਲੋੜਾਂਰਾਜਅਤੇਸਥਾਨਕਸਰਕਾਰਜਾਂਉੱਚ-ਪ੍ਰਾਥਮਿਕਤਾਅਤੇਫੈਡਰਲਫਲੀਟਵਿਨਿਯਮਭਾਸ਼ਾਵਿੱਚਮਿਲਸਕਦੀਆਂਹਨ। ACF ਵਿਨਿਯਮਅਤੇਅਗਾਮੀਮੀਟਿੰਗਾਂ, ਵਰਕਸ਼ਾਪਾਂਅਤੇਸਮਾਗਮਾਂਬਾਰੇਜਾਣਕਾਰੀACF ਦੀਵੈੱਬਸਾਈਟ 'ਤੇਉਪਲਬਧਹੈ।ਸਾਰੇਦਰਮਿਆਨੇ- ਅਤੇਹੈਵੀ-ਡਿਊਟੀਜ਼ੀਰੋ-ਐਮਿਸ਼ਨਵਿਨਿਯਮਾਂ, ਫੰਡਿੰਗ, ਅਤੇਪਿਛੋਕੜਬਾਰੇਜਾਣਕਾਰੀZEV TruckStop 'ਤੇਮਿਲਸਕਦੀਹੈ।
ਜੇਤੁਹਾਡੇਕੋਈਸਵਾਲਹਨਜਾਂਇਹਦਸਤਾਵੇਜ਼ਕਿਸੇਵਿਕਲਪਿਕਫਾਰਮੈਟਜਾਂਭਾਸ਼ਾਵਿੱਚਪ੍ਰਾਪਤਕਰਨਾਚਾਹੁੰਦੇਹੋ, ਤਾਂ
(916) 323-2927 'ਤੇਕਾੱਲਕਰੋ। TTY/TDD/ਸਪੀਚ-ਟੂ-ਸਪੀਚਵਰਤੋਂਕਾਰਾਂਲਈ, ਕੈਲੀਫੋਰਨੀਆਰੀਲੇਅਸਰਵਿਸਲਈ 711 ਡਾਇਲਕਰੋ।
ਇਹਦਸਤਾਵੇਜ਼ਐਡਵਾਂਸਡਕਲੀਨਫਲੀਟਸਵਿਨਿਯਮਦੀਪਾਲਣਾਕਰਨਵਿੱਚਨਿਯੰਤ੍ਰਿਤਸੰਸਥਾਵਾਂਦੀਸਹਾਇਤਾਕਰਨਲਈਪ੍ਰਦਾਨਕੀਤਾਗਿਆਹੈ।ਜੇਇਸਦਸਤਾਵੇਜ਼ਅਤੇਐਡਵਾਂਸਡਕਲੀਨਫਲੀਟਸਵਿਨਿਯਮਵਿਚਕਾਰਕੋਈਅੰਤਰਮੌਜੂਦਹੈ, ਤਾਂਐਡਵਾਂਸਡਕਲੀਨਫਲੀਟਸਵਿਨਿਯਮਦਾਵਿਨਯਾਮਕਟੈਕਸਟਲਾਗੂਹੁੰਦਾਹੈ।