ਐਡਵਾਂਸਡ ਕਲੀਨ ਫਲੀਟਸ ਵਿਨਿਯਮ ਗੈਰ-ਮੁਰੰਮਤਯੋਗ ਵਾਹਨ ਲਈ ਛੋਟ
Contact
Categories
ਗੈਰ-ਮੁਰੰਮਤਯੋਗਵਾਹਨਲਈਛੋਟਕੀਹੈ?
ਫਲੀਟਦਾਮਾਲਕਜਿਸਨੂੰਕਿਸੇਦੁਰਘਟਨਾਜਾਂਫਲੀਟਦੇਮਾਲਕਦੇਨਿਯੰਤ੍ਰਣਤੋਂਬਾਹਰਦੇਹਾਲਾਤਕਾਰਨਕਿਸੇਹੋਰਇੱਕਸਮੇਂਦੀਘਟਨਾਦੇਕਾਰਨਮੌਜੂਦਾਵਾਹਨਨੂੰਅਸਥਾਈਤੌਰ 'ਤੇਬਦਲਣਦੀਲੋੜਹੁੰਦੀਹੈ, ਜਿਵੇਂਕਿਅੱਗਜਾਂਵਿਨਾਸ਼ਕਾਰੀਅਸਫਲਤਾ, ਜੋਇੰਜਣਅਤੇਵਾਹਨਦੋਵਾਂਨੂੰਇਸਤਰ੍ਹਾਂਨੁਕਸਾਨਪਹੁੰਚਾਉਂਦੀਹੈਕਿਵਾਹਨਮੁਰੰਮਤਯੋਗਨਹੀਂਹੈ, ਉਹਬੇਨਤੀਕਰਸਕਦਾਹੈਅਤੇਛੋਟਪ੍ਰਾਪਤਕਰਸਕਦਾਹੈ।ਇਹਛੋਟਫਲੀਟਦੇਮਾਲਕਨੂੰਕੈਲੀਫੋਰਨੀਆਫਲੀਟਵਿੱਚਮੌਜੂਦਾਗੈਰ-ਮੁਰੰਮਤਯੋਗਵਾਹਨਨੂੰਅਸਥਾਈਤੌਰ 'ਤੇਕਿਸੇਹੋਰਵਰਤੇਹੋਏਅੰਦਰੂਨੀਕੰਬਸ਼ਨਇੰਜਣ (internal combustion engine, ICE) ਵਾਹਨਨਾਲਬਦਲਣਦੀਇਜਾਜ਼ਤਦਿੰਦੀਹੈ, (California Code of Regulations, CCR), ਟਾਈਟਲ 13, 2015.1(b) ਵਿੱਚਦਿੱਤੇਪਾਲਣਾਸ਼ੈਡਿਊਲਨੂੰਪ੍ਰਭਾਵਿਤਕੀਤੇਬਿਨਾਂ।ਇਹਜ਼ਰੂਰੀਹੈਕਿਕੈਲੀਫੋਰਨੀਆਫਲੀਟਵਿੱਚਵਾਹਨਾਂਦੀਪਹਿਲਾਂਹੀਟਰੱਕਰੈਗੂਲੇਸ਼ਨਅੱਪਲੋਡ, ਕੰਪਲਇੰਸ, ਅਤੇਰਿਪੋਰਟਿੰਗਸਿਸਟਮ (Truck Regulation Upload, Compliance, and Reporting System, TRUCRS) ਵਿੱਚਰਿਪੋਰਟਕੀਤੀਗਈਹੋਵੇ।ਜੇਤੁਸੀਂਟਾਈਟਲ 13, ਕੈਲੀਫੋਰਨੀਆਕੋਡਔਫ਼ਰੈਗੂਲੇਸ਼ਨ, ਸੈਕਸ਼ਨ 2013(n)(7), 2014.1(a)(8)(H), ਜਾਂ 2015.1(c)(9) ਵਿੱਚਦਰਸਾਏਲਾਗੂਮਾਪਦੰਡਾਂਨੂੰਪੂਰਾਕਰਦੇਹੋ, ਤਾਂਤੁਸੀਂਇੱਕਅਰਜ਼ੀਜਮ੍ਹਾਂਕਰਸਕਦੇਹੋ।
ਗੈਰ-ਮੁਰੰਮਤਯੋਗਵਾਹਨਛੋਟਦੇਤਹਿਤਕਿਹੜਾਬਦਲਵਾਂਵਾਹਨਖਰੀਦਿਆਜਾਸਕਦਾਹੈ?
ਬਦਲਵਾਂ ICE ਵਾਹਨਲਾਜ਼ਮੀਤੌਰ 'ਤੇਇੱਕਅਜਿਹਾਵਰਤਿਆਹੋਇਆਵਾਹਨਹੋਣਾਚਾਹੀਦਾਹੈਜੋਮੂਲਵਾਹਨਦੇਗੈਰ-ਮੁਰੰਮਤਯੋਗਬਣਨਦੀਤਾਰੀਖ਼ਤੋਂ 180-ਕੈਲੰਡਰਦਿਨਾਂਦੇਅੰਦਰ-ਅੰਦਰਖਰੀਦਿਆਗਿਆਹੋਵੇ।ਵਰਤੇਹੋਏਬਦਲਵੇਂਵਾਹਨਵਿੱਚਇਹਹੋਣਾਲਾਜ਼ਮੀਹੈ:
- ਗੈਰ-ਮੁਰੰਮਤਯੋਗਵਾਹਨਵਾਲੀਹੀਕਨਫਿਗਰੇਸ਼ਨ, ਜਦੋਂਤੱਕਇਹਡਰੇਏਜ਼ਟਰੱਕਨਾਹੋਵੇ।
- ਗੈਰ-ਮੁਰੰਮਤਯੋਗਵਾਹਨਦੇਇੰਜਣਦੇਸਮਾਨਜਾਂਉਸਤੋਂਨਵੇਂਮਾਡਲਸਾਲਵਾਲਾਇੰਜਣ।
- 2010 ਤੋਂ 2023 ਮਾਡਲਸਾਲਦਾਇੰਜਣਜਾਂ 2024 ਮਾਡਲਸਾਲਦਾਜਾਂਨਵਾਂਇੰਜਣਜੋਲਾਗੂਕੈਲੀਫੋਰਨੀਆਨਿਕਾਸਮਿਆਰਾਂਅਤੇਨਿਕਾਸਸੰਬੰਧੀਲੋੜਾਂਲਈਪ੍ਰਮਾਣਿਤਹੋਵੇ।
ਮੈਂਗੈਰ-ਮੁਰੰਮਤਯੋਗਵਾਹਨਛੋਟਲਈਅਰਜ਼ੀਕਿਵੇਂਦੇਵਾਂ?
ਤੁਸੀਂਇਹਯਕੀਨੀਬਣਾਉਣਲਈਹੇਠਾਂਦਿੱਤੀਜਾਂਚ-ਸੂਚੀਦੀਵਰਤੋਂਕਰਨਦੀਚੋਣਕਰਸਕਦੇਹੋਕਿਤੁਸੀਂਆਪਣੀਗੈਰ-ਮੁਰੰਮਤਯੋਗਵਾਹਨਛੋਟਲਈਅਰਜ਼ੀਦੇਸੈਕਸ਼ਨ 2013(n)(7), 2014.1(a)(8)(H), ਜਾਂ 2015.1(c)(9) ਵਿੱਚਲੋੜੀਂਦੇਸਾਰੇਦਸਤਾਵੇਜ਼ਸ਼ਾਮਲਕੀਤੇਹਨ।
ਅਰਜ਼ੀਦੇਣਲਈ, ਮਾਲਕਨੂੰਛੋਟਦੀਬੇਨਤੀਕਰਨਲਈਲਾਜ਼ਮੀਤੌਰ 'ਤੇTRUCRS@arb.ca.gov 'ਤੇਇੱਕਈਮੇਲਭੇਜਣੀਲਾਜ਼ਮੀਹੈ, ਇਸਵਿੱਚਫਲੀਟਦੀ TRUCRS ID ਮੁਹੱਈਆਕਰਨੀਚਾਹੀਦੀਹੈ, ਅਤੇਗੈਰ-ਮੁਰੰਮਤਯੋਗਵਾਹਨਅਤੇਵਰਤੇਹੋਏਬਦਲਵੇਂਵਾਹਨਬਾਰੇਹੇਠਲਿਖੀਜਾਣਕਾਰੀਸ਼ਾਮਲਕਰਨੀਲਾਜ਼ਮੀਹੈ:
☐ | ਪੁਲਿਸਰਿਪੋਰਟਦੀਇੱਕਕਾਪੀ, ਬੀਮਾਕੰਪਨੀਤੋਂਬਿਆਨ, ਜਾਂਫਲੀਟਮਾਲਕਦੇਗਵਰਨਿੰਗਬੋਰਡਤੋਂਦਸਤਖ਼ਤਕੀਤੀਤਸਦੀਕਜੋਇਹਦਰਸਾਉਂਦੀਹੋਵੇਕਿਵਾਹਨਗੈਰ-ਮੁਰੰਮਤਯੋਗਹੈ। |
☐ | ਗੈਰ-ਮੁਰੰਮਤਯੋਗਵਾਹਨਦਾ VIN. |
ਵਰਤੇਹੋਏਬਦਲਵੇਂਵਾਹਨਦੀਆਂਹੇਠਾਂਦਿੱਤੀਆਂਸਪੱਸ਼ਟਅਤੇਪੜ੍ਹਨਯੋਗਡਿਜੀਟਲਫੋਟੋਆਂ:
☐ | VIN/GVWRਲੇਬਲ (ਆਮਤੌਰ 'ਤੇਡਰਾਈਵਰਪਾਸੇਵਾਲੇਦਰਵਾਜ਼ੇਜਾਂਦਰਵਾਜ਼ੇਦੀਚੁਗਾਠ 'ਤੇਸਥਿਤਹੁੰਦਾਹੈ)। |
☐ | ਲਾਇਸੈਂਸਪਲੇਟਜਿਸਦੇਨਾਲਵਾਹਨਦਾਡਰਾਈਵਰਵਾਲਾਪਾਸਾਦਿਖਾਈਦੇਰਿਹਾਹੋਵੇ। |
☐ | ਬੰਦਦਰਵਾਜ਼ਿਆਂਦੇਨਾਲਵਾਹਨਦਾਪੂਰਾਖੱਬਾਪਾਸਾਜੋਵਾਹਨਦੀਬਾਡੀਕਨਫਿਗਰੇਸ਼ਨਨੂੰਦਿਖਾਰਿਹਾਹੋਵੇ। |
☐ | ਬੰਦਦਰਵਾਜ਼ਿਆਂਦੇਨਾਲਵਾਹਨਦਾਪੂਰਾਸੱਜਾਪਾਸਾਜੋਵਾਹਨਦੀਬਾਡੀਕਨਫਿਗਰੇਸ਼ਨਨੂੰਦਿਖਾਰਿਹਾਹੋਵੇ। |
ਬਦਲਵੇਂਵਾਹਨਨੂੰਕੈਲੀਫੋਰਨੀਆਫਲੀਟਵਿੱਚਸ਼ਾਮਲਕਰਨਦੇ 30 ਕੈਲੰਡਰਦਿਨਾਂਦੇਅੰਦਰ-ਅੰਦਰਇਸਦੀ TRUCRS ਵਿੱਚਲਾਜ਼ਮੀਰਿਪੋਰਟਕੀਤੀਜਾਣੀਲਾਜ਼ਮੀਹੈ। ਬਦਲਵੇਂਵਾਹਨਦੀ TRUCRS ਵਿੱਚਰਿਪੋਰਟਕਰਨਲਈ, “Vehicle Info” (ਵਾਹਨਜਾਣਕਾਰੀ) ਟੈਬ 'ਤੇਜਾਓਅਤੇਪੰਨੇਦੇਉੱਪਰਖੱਬੇਪਾਸੇਵਾਹਨਸੂਚੀਦੇਬਿਲਕੁਲਹੇਠਾਂ “Add New Vehicle” (ਨਵਾਂਵਾਹਨਸ਼ਾਮਲਕਰੋ) ਬਟਨ 'ਤੇਕਲਿੱਕਕਰੋਅਤੇਬਦਲਵੇਂਵਾਹਨਦੀਜਾਣਕਾਰੀਸ਼ਾਮਲਕਰੋ।ਸ਼ਾਮਲਕਰਨਦੇਸਮੇਂਬਦਲਵੇਂਵਾਹਨਲਈਸ਼ੁਰੂਆਤੀਓਡੋਮੀਟਰਰੀਡਿੰਗਅਤੇਸੰਬੰਧਿਤਸ਼ਾਮਲਕਰਨਦੀਤਾਰੀਖ਼ਮੁਹੱਈਆਕਰੋ।
ਆਪਣੇਫਲੀਟਵਿੱਚੋਂਵਾਹਨਾਂਨੂੰਹਟਾਉਣਅਤੇਸ਼ਾਮਲਬਾਰੇਵਧੇਰੇਜਾਣਕਾਰੀਲਈTRCURS ਔਨਲਾਈਨਰਿਪੋਰਟਿੰਗਗਾਈਡ 'ਤੇਜਾਓ।
ਜਦੋਂਤੁਸੀਂਪੁਸ਼ਟੀਕਰਲੈਂਦੇਹੋਕਿਤੁਹਾਡੀਅਰਜ਼ੀਪੂਰੀਹੋਗਈਹੈ, ਤਾਂਤੁਸੀਂਆਪਣੀਅਰਜ਼ੀTRUCRS@arb.ca.gov 'ਤੇਵਿਸ਼ਾਲਾਈਨ “Non-Repairable Vehicle” (ਗੈਰ-ਮੁਰੰਮਤਯੋਗਵਾਹਨ) ਦੇਨਾਲਜਮ੍ਹਾਂਕਰਸਕਦੇਹੋ।ਤੁਹਾਨੂੰਇਹਵੀਲਾਜ਼ਮੀਦਿਖਾਉਣਾਚਾਹੀਦਾਹੈਕਿਤੁਹਾਡੀਕੈਲੀਫੋਰਨੀਆਫਲੀਟ, ਰਿਪੋਰਟਿੰਗਲੋੜਾਂਸਮੇਤACFਵਿਨਿਯਮਾਂਦੀਆਂਸਾਰੀਆਂਲਾਗੂਲੋੜਾਂਦੀਪਾਲਣਾਕਰਦੀਹੈ।ਜਦੋਂਤੁਸੀਂਆਪਣੀਅਰਜ਼ੀਜਮ੍ਹਾਂਕਰਾਉਂਦੇਹੋਤਾਂਪਾਲਣਾਦਾਪ੍ਰਦਰਸ਼ਨਕਰਨਦਾਇੱਕਤਰੀਕਾਤੁਹਾਡੇਫਲੀਟਲਈ TRCURS ID ਨੂੰਦਰਸਾਉਣਾਹੈ।CARBਅਰਜ਼ੀਦੀਸਮੀਖਿਆਕਰੇਗਾਅਤੇਫਲੀਟਦੇਮਾਲਕਨੂੰਈਮੇਲਦੁਆਰਾਸੂਚਿਤਕਰੇਗਾਕਿਕੀਪੂਰੀਅਰਜ਼ੀਪ੍ਰਾਪਤਹੋਣਦੀਤਾਰੀਖ਼ਤੋਂ 45 ਕੈਲੰਡਰਦਿਨਾਂਦੇਅੰਦਰ-ਅੰਦਰਵਿਸਤਾਰਨੂੰਮਨਜ਼ੂਰੀਦਿੱਤੀਗਈਹੈਜਾਂਨਹੀਂ।
ਹਾਲਾਂਕਿਇਹਜਾਂਚ-ਸੂਚੀਐਡਵਾਂਸਡਕਲੀਨਫਲੀਟਸਵਿਨਿਯਮ 'ਤੇਜਾਣਕਾਰੀਲੱਭਣਵਿੱਚਨਿਯੰਤ੍ਰਿਤਸੰਸਥਾਵਾਂਦੀਮਦਦਕਰਨਲਈਹੈ, ਇਹਕਿਸੇਵੀ CARB ਵਿਨਿਯਮਦੀਆਂਸ਼ਰਤਾਂਨੂੰਬਦਲਦੀ, ਸੋਧਦੀਹੈ, ਜਾਂਓਵਰਰਾਈਡਨਹੀਂਕਰਦੀਹੈ, ਇਹਵਿਨਿਯਮਨੂੰਪੜ੍ਹਨਦਾਬਦਲਨਹੀਂਹੈ, ਜਾਂਕਾਨੂੰਨੀਸਲਾਹਨਹੀਂਹੈ।ਪਾਲਣਾਨੂੰਯਕੀਨੀਬਣਾਉਣਾਪੂਰੀਤਰ੍ਹਾਂਨਾਲਫਲੀਟਾਂਦੀਜ਼ਿੰਮੇਵਾਰੀਹੈ। ਜੇਇਸਸਾਧਨਅਤੇਐਡਵਾਂਸਡਕਲੀਨਫਲੀਟਸਵਿਨਿਯਮਵਿਚਕਾਰਕੋਈਫਰਕਮੌਜੂਦਹੈ, ਤਾਂਐਡਵਾਂਸਡਕਲੀਨਫਲੀਟਸਵਿਨਿਯਮਦਾਵਿਨਯਾਮਕਟੈਕਸਟਲਾਗੂਹੁੰਦਾਹੈ।
CARB ਸਟਾਫ਼ TRUCRS ਵਿੱਚਵਾਹਨਦੀਪਾਲਣਾਸਥਿਤੀਨੂੰਅੱਪਡੇਟਕਰਕੇਇਹਦਰਸਾਏਗਾਕਿਬਦਲਵੇਂਵਾਹਨਨੂੰਗੈਰ-ਮੁਰੰਮਤਯੋਗਵਾਹਨਛੋਟਲਈਯੋਗਬਦਲਵਜੋਂਮਾਨਤਾਦਿੱਤੀਗਈਹੈਅਤੇਫਲੀਟਮਾਲਕਨੂੰਅਰਜ਼ੀਪ੍ਰਾਪਤਹੋਣਤੋਂ 45 ਦਿਨਾਂਦੇਅੰਦਰਈਮੇਲਦੁਆਰਾਅੱਪਡੇਟਬਾਰੇਸੂਚਿਤਕੀਤਾਜਾਵੇਗਾ।
ਮੈਂਇਹਕਿਵੇਂਨਿਰਧਾਰਿਤਕਰਾਂਗਾ/ਕਰਾਂਗੀਕਿਮੈਂਗੈਰ-ਮੁਰੰਮਤਯੋਗਵਾਹਨਛੋਟਦੇਤਹਿਤਬਦਲਵੇਂਵਾਹਨਨੂੰਕਿੰਨੀਦੇਰਤੱਕਚਲਾਸਕਦਾ/ਸਕਦੀਹਾਂ?
ਮਾਡਲਈਅਰਸ਼ਡਿਊਲਦੀਪਾਲਣਾਕਰਨਵਾਲੇਡਰੇਏਜ਼ਟਰੱਕਾਂਅਤੇਫਲੀਟਾਂਲਈ, ਗੈਰ-ਮੁਰੰਮਤਯੋਗਵਾਹਨਛੋਟਲਈਪ੍ਰਵਾਨਿਤਬਦਲਵੇਂਵਾਹਨਦਾਉਪਯੋਗੀਜੀਵਨਬਦਲੇਜਾਰਹੇਗੈਰ-ਮੁਰੰਮਤਯੋਗਵਾਹਨਦੇਇੰਜਣਮਾਡਲਸਾਲਅਤੇਗੈਰ-ਮੁਰੰਮਤਯੋਗਵਾਹਨ 'ਤੇਇਕੱਠੀਹੋਈਮਾਈਲੇਜਅਤੇਬਦਲਵੇਂਵਾਹਨ 'ਤੇਇਕੱਠੀਹੋਈਮਾਈਲੇਜ, ਦੋਵਾਂ 'ਤੇਆਧਾਰਿਤਹੋਵੇਗਾ।ਕੈਲੀਫੋਰਨੀਆਫਲੀਟਤੋਂਪੱਕੇਤੌਰ 'ਤੇਹਟਾਏਗਏਵਾਹਨਦੀ C.C.R., ਟਾਈਟਲ 13, 2015.4(e)(2) ਵਿੱਚਦੱਸੇਅਨੁਸਾਰਹਟਾਉਣਦੇ 30 ਕੈਲੰਡਰਦਿਨਾਂਦੇਅੰਦਰਰਿਪੋਰਟਕਰਨੀਲਾਜ਼ਮੀਹੈ।ਗੈਰ-ਮੁਰੰਮਤਯੋਗਵਾਹਨਨੂੰਹਟਾਉਣਲਈ, TRUCRS ਵਿੱਚ, “Vehicle Info” (ਵਾਹਨਜਾਣਕਾਰੀ) ਟੈਬ 'ਤੇਜਾਓਅਤੇ “Delete Vehicle” (ਵਾਹਨਹਟਾਓ) ਕਾਲਮਦੇਹੇਠਾਂਮਿਲੇਵਾਹਨਦੇਬਿਲਕੁਲਸੱਜੇਪਾਸੇ “Delete” (ਮਿਟਾਓ) ਲਿੰਕ 'ਤੇਕਲਿੱਕਕਰੋ।ਹਟਾਉਣਦੇਸਮੇਂਗੈਰ-ਮੁਰੰਮਤਯੋਗਵਾਹਨਦੀਅੰਤਿਮਓਡੋਮੀਟਰਰੀਡਿੰਗਅਤੇਸੰਬੰਧਿਤਹਟਾਉਣਦੀਤਾਰੀਖ਼ਮੁਹੱਈਆਕਰੋ।ਵਾਹਨਨੂੰਵਾਹਣਜਾਣਕਾਰੀਟੈਬਦੇਹਟਾਏਗਏਵਾਹਨਾਂਵਾਲੇਸੈਕਸ਼ਨਵਿੱਚ ਲਿਜਾਣਲਈ “Process” (ਪ੍ਰਕਿਰਿਆਕਰੋ) 'ਤੇਕਲਿੱਕਕਰੋ।
ਬਦਲਵੇਂਵਾਹਨਦੀਖਰੀਦਦੇ 30 ਦਿਨਾਂਦੇਅੰਦਰ-ਅੰਦਰ TRCURS ਵਿੱਚਰਿਪੋਰਟਕਰਨਦੀਲੋੜਹੁੰਦੀਹੈ।ਬਦਲਵੇਂਵਾਹਨਦੀ TRUCRS ਵਿੱਚਰਿਪੋਰਟਕਰਨਲਈ, “Vehicle Info” (ਵਾਹਨਜਾਣਕਾਰੀ) ਟੈਬ 'ਤੇਜਾਓਅਤੇਪੰਨੇਦੇਉੱਪਰਖੱਬੇਪਾਸੇਵਾਹਨਸੂਚੀਦੇਬਿਲਕੁਲਹੇਠਾਂ “Add New Vehicle” (ਨਵਾਂਵਾਹਨਸ਼ਾਮਲਕਰੋ) ਬਟਨ 'ਤੇਕਲਿੱਕਕਰੋਅਤੇਬਦਲਵੇਂਵਾਹਨਦੀਜਾਣਕਾਰੀਸ਼ਾਮਲਕਰੋ।ਸ਼ਾਮਲਕਰਨਦੇਸਮੇਂਬਦਲਵੇਂਵਾਹਨਲਈਸ਼ੁਰੂਆਤੀਓਡੋਮੀਟਰਰੀਡਿੰਗਅਤੇਸੰਬੰਧਿਤਸ਼ਾਮਲਕਰਨਦੀਤਾਰੀਖ਼ਮੁਹੱਈਆਕਰੋ।
ਆਪਣੇਫਲੀਟਵਿੱਚੋਂਵਾਹਨਾਂਨੂੰਹਟਾਉਣਅਤੇਸ਼ਾਮਲਬਾਰੇਵਧੇਰੇਜਾਣਕਾਰੀਲਈTRUCRS ਔਨਲਾਈਨਰਿਪੋਰਟਿੰਗਗਾਈਡ 'ਤੇਜਾਓ। ZEV ਪਰਚੇਜ਼ਸ਼ੈਡਿਊਲਦੀਆਂਲੋੜਾਂਨੂੰਪੂਰਾਕਰਨਵਾਲੀਆਂਰਾਜਅਤੇਸਥਾਨਕਸਰਕਾਰਾਂਦੀਆਂਫਲੀਟਾਂਲਈ, ਗੈਰ-ਮੁਰੰਮਤਯੋਗਵਾਹਨਛੋਟਦੇਤਹਿਤਖਰੀਦੇਗਏਵਾਹਨਨੂੰਵਾਹਨਖਰੀਦਵਜੋਂਨਹੀਂਗਿਣਿਆਜਾਂਦਾਹੈ।
ਮੈਨੂੰਗੈਰ-ਮੁਰੰਮਤਯੋਗਵਾਹਨਛੋਟਦਾਦਾਅਵਾਕਰਨਲਈਵਰਤੇਗਏਰਿਕਾਰਡਾਂਨੂੰਕਿੰਨੀਦੇਰਤੱਕਬਰਕਰਾਰਰੱਖਣਾਚਾਹੀਦਾਹੈ?
ਵਿਨਿਯਮਦੇਅਨੁਸਾਰਫਲੀਟਮਾਲਕਾਂਨੂੰਗੈਰ-ਮੁਰੰਮਤਯੋਗਵਾਹਨਛੋਟਲਈਜਮ੍ਹਾਂਕੀਤੀਗਈਪੁਲਿਸਰਿਪੋਰਟ, ਬੀਮਾਸਟੇਟਮੈਂਟ, ਜਾਂਦਸਤਖ਼ਤਕੀਤੀਤਸਦੀਕ, ਫੋਟੋਆਂ, ਅਤੇਜਾਣਕਾਰੀਦੀਆਂਕਾਪੀਆਂਘੱਟੋ-ਘੱਟਪੰਜਸਾਲਾਂਦੀਮਿਆਦਲਈਆਪਣੇਕੋਲਰੱਖਣੀਆਂਚਾਹੀਦੀਆਂਹਨ।ਫਲੀਟਮਾਲਕਾਂਨੂੰਅਜਿਹੇਰਿਕਾਰਡਾਂਨੂੰਆਡਿਟਲਈਲਿਖਤੀਜਾਂਜ਼ੁਬਾਨੀਬੇਨਤੀਦੇ 72 ਘੰਟਿਆਂਦੇਅੰਦਰ CARB ਸਟਾਫ਼ਨੂੰਇਲੈਕਟ੍ਰਾਨਿਕਜਾਂਕਾਗਜ਼ੀਫਾਰਮੈਟਵਿੱਚਉਪਲਬਧਕਰਵਾਉਣਾਲਾਜ਼ਮੀਹੈ।
ਇਹਦਸਤਾਵੇਜ਼ਐਡਵਾਂਸਡਕਲੀਨਫਲੀਟਸਵਿਨਿਯਮਦੀਪਾਲਣਾਕਰਨਵਿੱਚਨਿਯੰਤ੍ਰਿਤਸੰਸਥਾਵਾਂਦੀਸਹਾਇਤਾਕਰਨਲਈਪ੍ਰਦਾਨਕੀਤਾਗਿਆਹੈ।ਜੇਇਸਦਸਤਾਵੇਜ਼ਅਤੇਐਡਵਾਂਸਡਕਲੀਨਫਲੀਟਸਵਿਨਿਯਮਵਿਚਕਾਰਕੋਈਫਰਕਮੌਜੂਦਹੈ, ਤਾਂਐਡਵਾਂਸਡਕਲੀਨਫਲੀਟਸਵਿਨਿਯਮਦਾਵਿਨਯਾਮਕਟੈਕਸਟਲਾਗੂਹੁੰਦਾਹੈ।
ਐਡਵਾਂਸਡਕਲੀਨਫਲੀਟਸਵਿਨਿਯਮਦੇਕੁਝਹਿੱਸਿਆਂਦੇਸੰਬੰਧਵਿੱਚਲਾਗੂਕਰਨਵਿਵੇਕਦੀਵਰਤੋਂਕਰਨਦੇ CARB ਦੇਫੈਸਲੇਦੇਸੰਬੰਧਵਿੱਚਇਨਫੋਰਸਮੈਂਟਨੋਟਿਸਦੇਖੋ।