ਅਡਵਾਂਸਡ ਕਲੀਨ ਫਲੀਟਸ ਰੈਗੂਲੇਸ਼ਨ
Contacto
ਜ਼ੀਰੋ-ਈਮਿਸ਼ਨਟਰੱਕਮਾਰਕੀਟਾਂਨੂੰਤੇਜ਼ਕਰਨਾ
ਐਡਵਾਂਸਡਕਲੀਨਫਲੀਟਸ (ACF) ਰੈਗੂਲੇਸ਼ਨਕੈਲੀਫੋਰਨੀਆਏਅਰਰਿਸੋਰਸਜ਼ਬੋਰਡ (CARB ਜਾਂਬੋਰਡ) ਦੀਸਮੁੱਚੀਪਹੁੰਚਦਾਹਿੱਸਾਹੈ, ਤਾਂਜੋਜ਼ੀਰੋ-ਈਮਿਸ਼ਨਮੀਡੀਅਮ- ਅਤੇਹੈਵੀ-ਡਿਊਟੀਵਾਹਨਾਂਲਈਵੱਡੇਪੱਧਰ 'ਤੇਬਦਲਾਅਨੂੰਤੇਜ਼ਕੀਤਾਜਾਸਕੇ।ਇਹਨਿਯਮਮਾਰਚ 2021 ਨੂੰਪ੍ਰਵਾਨਿਤਐਡਵਾਂਸਡਕਲੀਨਟਰੱਕ (ACT) ਰੈਗੂਲੇਸ਼ਨਦੇਨਾਲਮਿਲਕੇਕੰਮਕਰਦਾਹੈ, ਜੋਇਹਯਕੀਨੀਬਣਾਉਣਵਿੱਚਮਦਦਕਰਦਾਹੈਕਿਜ਼ੀਰੋ-ਈਮਿਸ਼ਨਵਾਹਨਾਂ (ZEV) ਨੂੰਮਾਰਕੀਟਵਿੱਚਲਿਆਂਦਾਗਿਆਹੈ। ACT ਰੈਗੂਲੇਸ਼ਨਬਾਰੇਵਧੇਰੇਜਾਣਕਾਰੀਇਸਤੱਥਸ਼ੀਟ (//ww2.arb.ca.gov/resources/fact-sheets/advanced-clean-trucks-fact-sheet)ਵਿੱਚਉਪਲਬਧਹੈ। ACF ਨਿਯਮਗਵਰਨਰਦੇਕਾਰਜਕਾਰੀਆਰਡਰ N-79-20 (https://www.gov.ca.gov/wp-content/uploads/2020/09/9.23.20-EO-N-79-20-Climate.pdf)ਦੁਆਰਾਸਥਾਪਿਤਕੀਤੇਗਏਸਾਡੇਸਿਹਤਸੁਰੱਖਿਆਤਮਕਵਾਤਾਵਰਣਦੀਗੁਣਵੱਤਾਦੇਮਿਆਰਅਤੇਜਲਵਾਯੂਟੀਚਿਆਂਦੋਵਾਂਨੂੰਪ੍ਰਾਪਤਕਰਨਲਈਮਹੱਤਵਪੂਰਨਹੈ।ਇਸਰੈਗੂਲੇਸ਼ਨਨਾਲਮਾਪਦੰਡਪ੍ਰਦੂਸ਼ਕਨਿਕਾਸਤੋਂਰਾਜਵਿਆਪੀਸਿਹਤਲਾਭਾਂਵਿੱਚ $26.5 ਬਿਲੀਅਨਦੀਬਚਤਅਤੇਫਲੀਟਾਂਲਈ $48 ਬਿਲੀਅਨਦੀਸ਼ੁੱਧਲਾਗਤਦੀਬੱਚਤਹੋਣਦੀਉਮੀਦਹੈ।ਹੇਠਲਿਖੀਜਾਣਕਾਰੀ ACF ਰੈਗੂਲੇਸ਼ਨਦਾਸਾਰਾਂਸ਼ਦਿੰਦੀਹੈ, ਜੋਕਿ ACT ਰੈਗੂਲੇਸ਼ਨਦੀਪੂਰਤੀਕਰਦੀਹੈ, ਅਤੇਮੀਡੀਅਮ- ਅਤੇਹੈਵੀ-ਡਿਊਟੀ ZEVs ਨੂੰਹਰਥਾਂਸੰਭਵਤੌਰ 'ਤੇਤਾਇਨਾਤਕਰਨਲਈਇੱਕਵਿਆਪਕਰਣਨੀਤੀਦਾਹਿੱਸਾਹੈ।
ACF ਰੈਗੂਲੇਸ਼ਨਕਿਹੜੇਫਲੀਟਾਂਨੂੰਪ੍ਰਭਾਵਿਤਕਰਦੀਹੈ?
ACF ਰੈਗੂਲੇਸ਼ਨਡਰੇਜ਼ਓਪਰੇਸ਼ਨਕਰਨਵਾਲੇਫਲੀਟਾਂ, ਰਾਜ, ਸਥਾਨਕ, ਅਤੇਸੰਘੀਸਰਕਾਰੀਏਜੰਸੀਆਂਦੀਮਲਕੀਅਤਵਾਲੇਫਲੀਟਸਅਤੇਉੱਚਤਰਜੀਹਵਾਲੇਫਲੀਟਾਂ 'ਤੇਲਾਗੂਹੁੰਦੀਹੈ।ਉੱਚਤਰਜੀਹੀਫਲੀਟਅਜਿਹੇਯੂਨਿਟਹੁੰਦੇਹਨ, ਜੋਕੈਲੀਫੋਰਨੀਆਵਿੱਚਘੱਟੋ-ਘੱਟਇੱਕਵਾਹਨਦੀਮਾਲਕ, ਸੰਚਾਲਿਤ, ਜਾਂਨਿਰਦੇਸ਼ਿਤਕਰਦੀਆਂਹਨ, ਅਤੇਜਿਨ੍ਹਾਂਦੀਕੁੱਲਸਾਲਾਨਾਆਮਦਨਵਿੱਚ $50 ਮਿਲੀਅਨਜਾਂਇਸਤੋਂਵੱਧਹਨ, ਜਾਂਉਹਨਾਂਕੋਲਕੁੱਲ 50 ਜਾਂਹੋਰਵਾਹਨਾਂ (ਲਾਈਟ-ਡਿਊਟੀਪੈਕੇਜਡਿਲੀਵਰੀਵਾਹਨਾਂਨੂੰਛੱਡਕੇ) ਦੀਮਲਕੀਅਤਜਾਂਨਿਯੰਤਰਣਦੇਮਾਲਕਹਨ।ਰੈਗੂਲੇਸ਼ਨ 8,500 ਪੌਂਡਤੋਂਵੱਧਦੀਕੁੱਲਵਹੀਕਲਵਜ਼ਨਰੇਟਿੰਗਵਾਲੇਮੀਡੀਅਮ- ਅਤੇਹੈਵੀ-ਡਿਊਟੀਔਨ-ਰੋਡਵਾਨਾਂ, ਆਫ-ਰੋਡਯਾਰਡਟਰੈਕਟਰਾਂ, ਅਤੇਲਾਈਟ-ਡਿਊਟੀਮੇਲਅਤੇਪੈਕੇਜਡਿਲੀਵਰੀਵਾਹਨਾਂਨੂੰਪ੍ਰਭਾਵਿਤਕਰਦੀਹੈ।
ACF ਦੇਵੱਖ-ਵੱਖਭਾਗਕੀਹਨ?
- ਨਿਰਮਾਤਾਦੇਵਿਕਰੀਆਂਸੰਬੰਧੀਫੁਰਮਾਨ।2036 ਤੋਂਸ਼ੁਰੂਕਰਕੇਨਿਰਮਾਤਾਸਿਰਫ਼ਜ਼ੀਰੋ-ਈਮਿਸ਼ਨਵਾਲੇਮੀਡੀਅਮ-ਅਤੇਹੈਵੀ-ਡਿਊਟੀਵਾਹਨਹੀਵੇਚਸਕਣਗੇ।
- ਡ੍ਰੇਅਏਜਫਲੀਟ (Drayage fleets)।1 ਜਨਵਰੀ, 2024 ਤੋਂ, ਕੈਲੀਫੋਰਨੀਆਵਿੱਚਡ੍ਰੇਅਏਜਗਤੀਵਿਧੀਆਂਨੂੰਚਲਾਉਣਲਈਟਰੱਕਾਂਨੂੰ CARB ਔਨਲਾਈਨਸਿਸਟਮਵਿੱਚਰਜਿਸਟਰਕੀਤਾਜਾਣਾਚਾਹੀਦਾਹੈ।ਗੈਰ-ਜ਼ੀਰੋ-ਈਮਿਸ਼ਨ "ਪੁਰਾਤਨ" ਡ੍ਰੇਅਏਜਟਰੱਕ 31 ਦਸੰਬਰ, 2023 ਤੱਕ CARB ਔਨਲਾਈਨਸਿਸਟਮਵਿੱਚਰਜਿਸਟਰਹੋਸਕਦੇਹਨ।ਪੁਰਾਤਨਡ੍ਰੇਅਏਜਟਰੱਕਆਪਣੇਘੱਟੋ-ਘੱਟਉਪਯੋਗੀਜੀਵਨਦੌਰਾਨਕੰਮਕਰਨਾਜਾਰੀਰੱਖਸਕਦੇਹਨ। 1 ਜਨਵਰੀ, 2024 ਤੋਂ, CARB ਔਨਲਾਈਨਸਿਸਟਮਵਿੱਚਸਿਰਫ਼ਜ਼ੀਰੋ-ਈਮਿਸ਼ਨਡ੍ਰੇਅਏਜਟਰੱਕਹੀਰਜਿਸਟਰਹੋਸਕਦੇਹਨ।ਸਮੁੰਦਰੀਬੰਦਰਗਾਹਾਂਅਤੇਇੰਟਰਮੋਡਲਰੇਲਯਾਰਡਾਂਵਿੱਚਦਾਖ਼ਲਹੋਣਵਾਲੇਸਾਰੇਡਰੇਜ਼ਟਰੱਕਾਂਨੂੰ 2035 ਤੱਕਜ਼ੀਰੋ-ਈਮਿਸ਼ਨਕਰਨਦੀਜ਼ਰੂਰਤਹੋਵੇਗੀ।
- ਉੱਚਤਰਜੀਹਵਾਲੇਅਤੇਸੰਘੀਸਰਕਾਰਦੇਫਲੀਟ।ਉੱਚਤਰਜੀਹਵਾਲੇਅਤੇਸੰਘੀਸਰਕਾਰਦੇਫਲੀਟਸਲਈਮਾਡਲਸਾਲਸ਼ਡਿਊਲਦੀਤਾਮੀਲਕਰਨਾਲਾਜ਼ਮੀਹੈਜਾਂਉਹ ZEVs ਨੂੰਆਪਣੇਫਲੀਟਾਂਵਿੱਚਪੜਾਅਵਾਰਤਰੀਕੇਨਾਲਲਿਆਉਣਲਈਵਿਕਲਪਕ ZEV ਮੀਲਪੱਥਰਸ਼ਡਿਊਲ (Milestone Schedule) ਦੀਵਰਤੋਂਕਰਨਦੀਚੋਣਕਰਸਕਦੇਹਨ।
- ਮਾਡਲਸਾਲਦੀਸਮਾਂ-ਸਾਰਣੀ: ਫਲੀਟਸਨੂੰ 2024 ਤੋਂਸ਼ੁਰੂਹੋਕੇਸਿਰਫ਼ ZEV ਹੀਖਰੀਦਣੇਚਾਹੀਦੇਹਨਅਤੇ, 1 ਜਨਵਰੀ, 2025 ਤੋਂਸ਼ੁਰੂਕਰਦੇਹੋਏ, ਨਿਯਮਵਿੱਚਦਰਸਾਏਅਨੁਸਾਰਆਪਣੇਉਪਯੋਗੀਜੀਵਨਦੇਅੰਤਵਿੱਚਅੰਦਰੂਨੀਕੰਬਸ਼ਨਇੰਜਣਵਾਹਨਾਂਨੂੰਹਟਾਉਣਾਚਾਹੀਦਾਹੈ।
- ZEV ਮੀਲਪੱਥਰਵਿਕਲਪ (ਵਿਕਲਪਕ): ਮਾਡਲਸਾਲਸ਼ਡਿਊਲਦੀਬਜਾਏ, ਫਲੀਟਬਿਜਲਈਕਰਨਵਾਸਤੇਸਭਤੋਂਵੱਧਢੁਕਵੀਆਂਕਿਸਮਾਂਵਾਲੇਵਾਹਨਾਂਤੋਂਸ਼ੁਰੂਕਰਕੇਕੁੱਲਫਲੀਟਦੇਪ੍ਰਤੀਸ਼ਤਵਜੋਂ ZEV ਟੀਚਿਆਂਦੀਪੂਰਤੀਕਰਨਦੀਚੋਣਕਰਸਕਦੇਹਨ।ਅਨੁਸੂਚੀਸਾਰਣੀ 1 ਵਿੱਚਦਰਸਾਈਗਈਹੈ।
- ਪ੍ਰਾਂਤਕੀਅਤੇਸਥਾਨਕਅਦਾਰੇ।ਰਾਜਅਤੇਸਥਾਨਕਸਰਕਾਰਾਂਦੇਫਲੀਟਾਂ, ਜਿਨ੍ਹਾਂਵਿੱਚਸ਼ਹਿਰ, ਕਾਊਂਟੀ, ਖਾਸਜਿਲ੍ਹਾ, ਅਤੇਰਾਜਕੀਅਦਾਰਿਆਂਦੇਫਲੀਟਸ਼ਾਮਲਹਨ, ਕੋਲੋਂਇਹਯਕੀਨੀਬਣਾਉਣਦੀਲੋੜਹੈਕਿ 2024 ਤੋਂਸ਼ੁਰੂਕਰਕੇਖਰੀਦੇਜਾਣਵਾਲੇਵਾਹਨਾਂਵਿੱਚੋਂ 50 ਪ੍ਰਤੀਸ਼ਤਅਤੇ 2027 ਤੱਕਖਰੀਦੇਜਾਣਵਾਲੇ 100 ਪ੍ਰਤੀਸ਼ਤਵਾਹਨਜ਼ੀਰੋ-ਈਮਿਸ਼ਨਵਾਲੇਵਾਹਨਹੋਣ।ਛੋਟੇਸਰਕਾਰੀਫਲੀਟਸ (ਜਿਨ੍ਹਾਂਵਿੱਚ 10 ਜਾਂਇਸਤੋਂਘੱਟਵਾਹਨਹਨ) ਅਤੇਜਿਹੜੇਮਨੋਨੀਤਕਾਉਂਟੀਆਂਵਿੱਚਹਨ, 2027 ਵਿੱਚਆਪਣੀ ZEV ਖਰੀਦਦਾਰੀਸ਼ੁਰੂਕਰਨਾਚਾਹੀਦਾਹੈ।ਵਿਕਲਪਿਕਤੌਰ 'ਤੇ, ਰਾਜਅਤੇਸਥਾਨਕਸਰਕਾਰੀਫਲੀਟਮਾਲਕਸਾਰਣੀ 1 ਵਿੱਚਦਰਸਾਏਗਏ ZEV ਮੀਲਪੱਥਰਵਿਕਲਪਦੀਵਰਤੋਂਕਰਦੇਹੋਏ ZEV ਟੀਚਿਆਂਨੂੰਪੂਰਾਕਰਨਲਈਚੋਣਕਰਸਕਦੇਹਨ।ਰਾਜਅਤੇਸਥਾਨਕਸਰਕਾਰੀਫਲੀਟਸ 2035 ਤੱਕਜਾਂਤਾਂ ZEVs ਜਾਂਨੇੜੇ-ZEVs, ਜਾਂ ZEV ਅਤੇਨੇੜੇ-ZEV ਦਾਸੁਮੇਲਖਰੀਦਸਕਦੇਹਨ। 2035 ਤੋਂਸ਼ੁਰੂਕਰਦੇਹੋਏ, ਸਿਰਫ਼ ZEV ਹੀਜ਼ਰੂਰਤਾਂਪੂਰੀਆਂਕਰਨਗੇ।
ZEV ਮੀਲਪੱਥਰਵਿਕਲਪ (Milestones Option) ਕੀਹੈ?
ਉੱਚਤਰਜੀਹਅਤੇਫੈਡਰਲਫਲੀਟਾਂਜਾਂ ACF ਦੇਰਾਜਅਤੇਸਥਾਨਕਸਰਕਾਰਫਲੀਟਾਂਦੇਹਿੱਸੇਅਧੀਨਆਉਂਣਵਾਲੇਫਲੀਟ, ਆਪਣੇ ZEV ਟੀਚਿਆਂਨੂੰਪੂਰਾਕਰਨਲਈ, ਸਾਰਣੀ 1 ਵਿੱਚਦਰਸਾਏਗਏ ZEV ਮਾਈਲਸਟੋਨਵਿਕਲਪਦੀਵਰਤੋਂਕਰਨਦੀਚੋਣਕਰਸਕਦੇਹਨ।
ਸਾਰਣੀ1: ਮੀਲਪੱਥਰਗਰੁੱਪਅਤੇਸਾਲਦੁਆਰਾ ZEV ਫਲੀਟਮੀਲਪੱਥਰ
ਉਹਨਾਂਵਾਹਨਾਂਦਾਪ੍ਰਤੀਸ਼ਤਜੋਲਾਜ਼ਮੀਤੌਰ ’ਤੇ | 10% | 25% | 50% | 75% | 100% |
ਮੀਲਪੱਥਰਗਰੁੱਪ 1: ਬਾਕਸਟਰੱਕ, ਵੈਨਾਂ, ਦੋਐਕਸਲਾਂਵਾਲੀਆਂਬੱਸਾਂ, ਯਾਰਡਟਰੈਕਟਰ, ਲਾਈਟ-ਡਿਊਟੀਪੈਕੇਜਡੀਲਿਵਰੀਵਾਹਨ | 2025 | 2028 | 2031 | 2033 | 2035 ਅਤੇਇਸਤੋਂਅੱਗੇ |
ਮੀਲਪੱਥਰਗਰੁੱਪ 2: ਵਰਕਟਰੱਕ, ਡੇਕੈਬਟਰੈਕਟਰ, ਤਿੰਨਐਕਸਲਾਂਵਾਲੀਆਂਬੱਸਾਂ | 2027 | 2030 | 2033 | 2036 | 2039 ਅਤੇਇਸਤੋਂਅੱਗੇ |
ਮੀਲਪੱਥਰਗਰੁੱਪ 3: ਸਲੀਪਰਕੈਬਟਰੈਕਟਰਅਤੇਸਪੈਸ਼ਿਲਟੀਵਾਹਨ | 2030 | 2033 | 2036 | 2039 | 2042 ਅਤੇਇਸਤੋਂਅੱਗੇ |
ਇਹਰੈਗੂਲੇਸ਼ਨਮੌਜੂਦਾਟਰੱਕਾਂਜਾਂਸਾਜ਼ੋ-ਸਮਾਨ ’ਤੇਕਿਵੇਂਅਸਰਪਾਵੇਗੀ?
ACFਰੈਗੂਲੇਸ਼ਨਆਉਣਵਾਲੇਦਹਾਕਿਆਂਦੇਦੌਰਾਨਫਲੀਟਾਂਨੂੰ ZEVs ਵਿੱਚਤਬਦੀਲਕਰੇਗਾਅਤੇਇੱਕਪੂਰੀਉਪਯੋਗੀਜੀਵਨਦੀਗਰੰਟੀਦੇਵੇਗਾ। ACF ਰੈਗੂਲੇਸ਼ਨਦੇਡਿਫੌਲਟਮਾਡਲਸਾਲਸ਼ਡਿਊਲ 2024 ਵਿੱਚਸ਼ੁਰੂਹੁੰਦਾਹੈ, ਅਤੇਡ੍ਰੇਅਏਜਅਤੇਉੱਚਪ੍ਰਾਥਮਿਕਤਾਅਤੇਫੈਡਰਲਫਲੀਟਾਂਨੂੰਆਪਣੇਮੌਜੂਦਾਟਰੱਕਾਂਦੀਵਰਤੋਂ 18 ਸਾਲਜਾਂ 800,000 ਮੀਲਜਾਂਘੱਟੋ-ਘੱਟ 13 ਸਾਲਾਂਤੱਕਜਾਰੀਰੱਖਣਦੀਇਜਾਜ਼ਤਦਿੰਦੀਹੈ, ਜੇਕਰਟਰੱਕ 800,000 ਮੀਲਤੋਂਵੱਧਹੈ।ਰਾਜਅਤੇਸਥਾਨਕਸਰਕਾਰਾਂਦੇਫਲੀਟਾਂਨੂੰਆਪਣੇਮੌਜੂਦਾਅਨੁਕੂਲਵਾਹਨਾਂਦੀਵਰਤੋਂਨੂੰਸਮਾਪਤਕਰਨਦੀਕੋਈਜ਼ਰੂਰਤਨਹੀਂਹੈ।ਇਸਦਾਮਤਲਬਇਹਹੈਕਿਪ੍ਰਭਾਵਿਤਫਲੀਟਾਂਆਪਣੇਮੌਜੂਦਾਬਲਨ-ਸੰਚਾਲਿਤਵਾਹਨਾਂਨੂੰਮਾਡਲਈਅਰਸ਼ਡਿਊਲਦੇਤਹਿਤਸੈਨੇਟਬਿੱਲ 1 (https://leginfo.legislature.ca.gov/faces/billNavClient.xhtml?bill_id=201720180SB1) (ਬੀਲ, ਸਟੈਚੂਟਸ 2017, ਅਧਿਆਇ 5) ਦੁਆਰਾਪ੍ਰਦਾਨਕੀਤੇਗਏਪੂਰੇਉਪਯੋਗੀਜੀਵਨਲਈਰੱਖਸਕਦੀਆਂਹਨ।ਮਾਡਲਸਾਲਸ਼ਡਿਊਲਦੇਵਿਕਲਪਵਜੋਂ, ZEV ਮੀਲਪੱਥਰਵਿਕਲਪਲਗਭਗਦੋਦਹਾਕਿਆਂਵਿੱਚਪੜਾਅਵਾਰਹੈਅਤੇਫਲੀਟਾਂਨੂੰਫੇਜ਼-ਇਨਪੀਰੀਅਡਵਿੱਚਆਪਣੀਫਲੀਟਰਚਨਾਦਾਪ੍ਰਬੰਧਨਕਰਨਲਈਪੂਰੀਲਚਕਤਾਪ੍ਰਦਾਨਕਰਦਾਹੈ, ਜਦੋਂਤੱਕ ZEV ਮੀਲਪੱਥਰਟੀਚਿਆਂਨੂੰਪੂਰਾਕੀਤਾਜਾਂਦਾਹੈ।
ਜੇਕਿਸੇਫਲੀਟਲਈਲੋੜੀਂਦੇਟਰੱਕਦੀਥਾਂਲੈਣਲਈਕੋਈਜ਼ੀਰੋ-ਈਮਿਸ਼ਨਟਰੱਕਨਹੀਂਹੈਤਾਂਕੀਹੋਵੇਗਾ?
ਹੁਣਸੌਤੋਂਵੱਧ ZEV ਮਾਡਲਉਪਲਬਧਹਨਅਤੇਹੋਰਵੀਆਰਹੇਹਨਕਿਉਂਕਿਨਿਰਮਾਤਾਆਪਣੀਵਿਕਰੀਨੂੰਵਧਾਉਣਾਸ਼ੁਰੂਕਰਦੇਹਨ।ਹਾਲਾਂਕਿ, ਉੱਚਤਰਜੀਹਅਤੇਫੈਡਰਲਫਲੀਟਾਂਅਤੇਰਾਜਅਤੇਸਥਾਨਕਸਰਕਾਰਾਂਦੇਫਲੀਟਾਂਦੀਆਂਜ਼ਰੂਰਤਾਂਵਿੱਚਉਹਨਾਂਮਾਮਲਿਆਂਲਈਇੱਕਛੋਟਸ਼ਾਮਲਹੈ, ਜਿਨ੍ਹਾਂਵਿੱਚਇੱਕ ZEV ਖਰੀਦਲਈਉਪਲਬਧਨਹੀਂਹੈਅਤੇਉਹਨਾਂਦੀਪਾਲਣਾਕਰਨਦੀਜ਼ਰੂਰਤਹੈ। ZEV ਖਰੀਦਛੋਟਇੱਕਫਲੀਟਮਾਲਕਨੂੰਇੱਕਨਵਾਂਅੰਦਰੂਨੀਕੰਬਸ਼ਨਇੰਜਣਵਾਹਨਖਰੀਦਣਅਤੇਇਸਨੂੰਮਾਡਲਸਾਲਸ਼ਡਿਊਲਦੀਅੰਦਰੂਨੀਕੰਬਸ਼ਨਇੰਜਣਵਾਹਨਹਟਾਉਣਦੀਜ਼ਰੂਰਤਤੋਂਬਾਹਰਕਰਨ, ਜਾਂਇਸਨੂੰ ZEV ਮੀਲਪੱਥਰਗਣਨਾਤੋਂਬਾਹਰਕਰਨਦੀਇਜਾਜ਼ਤਦਿੰਦੀਹੈ।ਅੰਦਰੂਨੀਕੰਬਸ਼ਨਇੰਜਣਵਾਹਨਾਂਨੂੰਖਰੀਦਣਲਈਛੋਟਾਂਦੀਜ਼ਰੂਰਤਤਾਂਹੀਹੋਵੇਗੀ, ਜੇਕਰਫਲੀਟ ZEV ਟੀਚਿਆਂਨੂੰਪੂਰਾਨਹੀਂਕਰਸਕਦੀਹੈ।ਜੋਵਾਹਨ ZEVs ਜਾਂਨੇੜੇ-ZEVs ਵਜੋਂਉਪਲਬਧਨਹੀਂਹਨ, ਉਹਨਾਂਵਾਹਨਾਂਦੀਸੂਚੀ CARB ਦੀਵੈੱਬਸਾਈਟ 'ਤੇਰੱਖੀਜਾਵੇਗੀ, ਅਤੇਫਲੀਟਦੇਮਾਲਕਫਲੀਟ-ਵਿਸ਼ੇਸ਼ਛੋਟਾਂਲਈਅਰਜ਼ੀਦੇਸਕਦੇਹਨ, ਜੇਕਰਲੋੜੀਂਦਾਵਾਹਨਸੂਚੀਬੱਧਨਹੀਂਹੈਅਤੇਜੇਕਰਫਲੀਟਉੱਚਤਰਜੀਹਅਤੇਫੈਡਰਲਫਲੀਟਾਂਜਾਂਰਾਜਅਤੇਸਥਾਨਕਸਰਕਾਰਾਂਦੇਫਲੀਟਸੰਬੰਧੀਜ਼ਰੂਰਤਾਂਦੇਅਧੀਨਆਉਂਦੀਹੈ।
ਜ਼ੀਰੋ-ਈਮਿਸ਼ਨਵਾਲੇਟਰੱਕਾਂਦੀਉਪਲਬਧਤਾ(ਜੁਲਾਈ 2022 ਤੱਕ) ਉੱਤਰੀਅਮਰੀਕਾਵਿੱਚ 148 ਮਾਡਲਆਰਡਰਜਾਂਪ੍ਰੀ-ਆਰਡਰਲਈਉਪਲਬਧਹਨ। 135 ਮਾਡਲਸਰਗਰਮੀਨਾਲਬਣਾਏਜਾਰਹੇਹਨਅਤੇਗਾਹਕਾਂਨੂੰਦਿੱਤੇਜਾਰਹੇਹਨ। ਘੱਟੋ-ਘੱਟ 35 ਨਿਰਮਾਤਾਕਲਾਸ 2b ਤੋਂਲੈਕੇਕਲਾਸ 8 ਤੱਕਦੇ ZEVs ਬਣਾਰਹੇਹਨ। |
ACF ਰੈਗੂਲੇਸ਼ਨਨੂੰਅਗਲੇਦੋਦਹਾਕਿਆਂਵਿੱਚਪੜਾਅਵਾਰਕੀਤਾਜਾਵੇਗਾ, ਜਿਸਨਾਲਫਲੀਟਾਂਨੂੰਉਹਨਾਂਦੇਮੌਜੂਦਾਰਵਾਇਤੀਮੀਡੀਅਮ-ਅਤੇਹੈਵੀ-ਡਿਊਟੀਵਾਹਨਾਂਨੂੰਤੁਲਨਾਯੋਗ ZEVs ਨਾਲਬਦਲਣਦਾਸਮਾਂਮਿਲਜਾਵੇਗਾ।ਵਿਸ਼ੇਸ਼ਵਾਹਨਸ਼ਾਮਲਵਾਲੇਮੀਲਪੱਥਰਗਰੁੱਪ 3 ਵਿੱਚਵਾਹਨਾਂਵਾਲੇਫਲੀਟਪ੍ਰਬੰਧਕਾਂਕੋਲਆਪਣੇਫਲੀਟਾਂਵਿੱਚਵਾਹਨਬਦਲਣਦੇਆਦੇਸ਼ਅਤੇਸਮੇਂਬਾਰੇਫੈਸਲੇਲੈਣਲਈਸਭਤੋਂਵੱਧਸਮਾਂਹੋਵੇਗਾ।ਸਪੈਸ਼ਿਲਟੀਟਰੱਕਅਤੇਸਲੀਪਰਕੈਬਟਰੈਕਰਨੂੰਪੜਾਅਵਾਰਲਿਆਉਣਦੀਲੋੜ 2030 ਵਿੱਚਸ਼ੁਰੂਹੁੰਦੀਹੈ, ਅਤੇਉਮੀਦਕੀਤੀਜਾਂਦੀਹੈਕਿਇਸਸਮੇਂਤੱਕ, ZEV ਤਕਨਾਲੋਜੀਏਨੀਕੁਤਰੱਕੀਕਰਜਾਵੇਗੀਜਿੱਥੇਰੇਂਜ਼ਅਤੇਵਾਹਨਦਾਭਾਰਕੋਈਰੁਕਾਵਟਨਹੀਂਰਹਿਜਾਣਗੇ। 2021 ਵਿੱਚਇਕੱਤਰਕੀਤੇਗਏਵੱਡੀਸੰਸਥਾਦੀਰਿਪੋਰਟਿੰਗ (Large Entity Reporting) (//ww2.arb.ca.gov/our-work/programs/advanced-clean-trucks/large-entity-reporting)ਦੇਡੇਟਾਦੇਆਧਾਰ ’ਤੇ, ਕੈਲੀਫੋਰਨੀਆਵਿਚਲੇ 3 ਪ੍ਰਤੀਸ਼ਤਮੀਡੀਅਮ-ਅਤੇਹੈਵੀ-ਡਿਊਟੀਵਾਹਨਸਪੈਸ਼ਿਲਟੀਵਾਹਨਹਨ, ਜਿਵੇਂਕਿACF ਰੈਗੂਲੇਸ਼ਨਵਿੱਚਪਰਿਭਾਸ਼ਿਤਕੀਤਾਗਿਆਹੈ।
ACF ਰੈਗੂਲੇਸ਼ਨਤੋਂਕਿੰਨੇਵਾਹਨਪ੍ਰਭਾਵਿਤਹੋਣਗੇ?
ਉਮੀਦਕੀਤੀਜਾਂਦੀਹੈਕਿACFਰੈਗੂਲੇਸ਼ਨਕੈਲੀਫੋਰਨੀਆਦੀਆਂਸੜ੍ਹਕਾਂਉੱਤੇਮੀਡੀਅਮ-ਅਤੇਹੈਵੀ-ਡਿਊਟੀ ZEVs ਦੀਗਿਣਤੀਨੂੰਜ਼ਿਕਰਯੋਗਤਰੀਕੇਨਾਲਵਧਾਦੇਵੇਗੀ, ਅਤੇਇਹਗਿਣਤੀ ACT ਤੋਂਉਮੀਦਕੀਤੀਆਂਜਾਂਦੀਆਂਵਿਕਰੀਆਂਤੋਂਵਧਕੇਹੋਵੇਗੀ।ਉਮੀਦਕੀਤੀਜਾਂਦੀਹੈਕਿਇਹਨਾਂ 2 ਰੈਗੂਲੇਸ਼ਨਾਂਤੋਂਇਕੱਠਿਆਂਕੈਲੀਫੋਰਨੀਆਵਿੱਚ 2035, 2045, ਅਤੇ 2050 ਵਿੱਚਕ੍ਰਮਵਾਰ 510,000, 1,350,000, ਅਤੇ 1,690,000 ZEVs ਹੋਣਗੇ।ਚਿਤਰ1 ਹੇਠਾਂਦਿੱਤਾਗਿਆਇਹਨਾਂਵਾਧਿਆਂਦੇਸਮਾਂ-ਵਾਰਵੇਰਵੇਪ੍ਰਦਾਨਕਰਾਉਂਦਾਹੈ।
ਚਿੱਤਰ1: ਪ੍ਰਾਂਤਵਿਆਪੀਮੀਡੀਅਮ-ਅਤੇਹੈਵੀ-ਡਿਊਟੀ ZEV ਸੰਖਿਆਬਾਰੇਭਵਿੱਖਬਾਣੀ
CARB ਦੇਅਮਲੇਦਾਅੰਦਾਜ਼ਾਹੈਕਿਕੈਲੀਫੋਰਨੀਆਵਿੱਚਰੋਜ਼ਾਨਾਚਲਦੇ 1.8 ਮਿਲੀਅਨਮੀਡੀਅਮ-ਅਤੇਹੈਵੀ-ਡਿਊਟੀਵਾਹਨਾਂਵਿੱਚੋਂ, 532,000 ACF ਦੀਆਂਫਲੀਟਲੋੜਾਂਦੇਅਧੀਨਹੋਣਗੇ।ਹੇਠਾਂਦਿੱਤਾਚਿੱਤਰ 2 ਦਿਖਾਉਂਦਾਹੈਕਿਵਾਹਨਸ਼੍ਰੇਣੀਆਂਦੇਕੁਝਵਿਸ਼ੇਸ਼ਗਰੁੱਪਾਂਵਿੱਚਕਿੰਨ੍ਹੇਕੁਵਾਹਨਾਂਦੇ ACF ਰੈਗੂਲੇਸ਼ਨਦੇਅਧੀਨਹੋਣਦਾਅੰਦਾਜ਼ਾਲਾਇਆਜਾਂਦਾਹੈ, ਅਤੇਇਹਕੈਲੀਫੋਰਨੀਆਵਿੱਚਚਲਦੇਵਾਹਨਾਂਦਾਕਿੰਨਾਪ੍ਰਤੀਸ਼ਤਬਣਦਾਹੈ।ਰੈਗੂਲੇਸ਼ਨਉਹਨਾਂਟਰੱਕਾਂਦੀਆਂਕਿਸਮਾਂ ’ਤੇਧਿਆਨ-ਕੇਂਦਰਿਤਕਰਦੀਹੈਜੋਸਭਤੋਂਵੱਧਪ੍ਰਦੂਸ਼ਣਫੈਲਾਉਂਦੇਹਨ; ਸਾਰੇਕਲਾਸ 7-8 ਟਰੈਕਟਰਾਂਦੇ 67%, ਜੋਸਭਤੋਂਵੱਡੇਪ੍ਰਦੂਸ਼ਕਵਾਹਨਹਨ, ਨੂੰਕਵਰਕੀਤਾਜਾਵੇਗਾ।
ਚਿਤਰ 2:ਰੈਗੂਲੇਸ਼ਨਤੋਂਪ੍ਰਭਾਵਿਤਹੋਣਵਾਲੇਵਾਹਨਾਂਦਾਕਿਆਸਿਆਗਿਆਪ੍ਰਤੀਸ਼ਤ
ਸਾਨੂੰ ACF ਰੈਗੂਲੇਸ਼ਨਦੀਲੋੜਕਿਉਂਹੈ?
ACF ਰੈਗੂਲੇਸ਼ਨਦਾਮੁੱਢਲਾਟੀਚਾਫਲੀਟਾਂ (fleets) ਲਈਇਹਲੋੜੀਂਦਾਬਣਾਕੇਜ਼ੀਰੋ-ਈਮਿਸ਼ਨਵਾਲੇਟਰੱਕਾਂ, ਵੈਨਾਂ, ਅਤੇਬੱਸਾਂਲਈਮਾਰਕੀਟਨੂੰਤੇਜ਼ਕਰਨਾਹੈਕਿਉਹਬਿਜਲਈਕਰਨਲਈਚੰਗੀਤਰ੍ਹਾਂਢੁਕਵੇਂਹਨ, ਤਾਂਜੋਜਿੱਥੇਸੰਭਵਹੋਵੇਓਥੇ ZEVs ਵੱਲਪਰਿਵਰਤਨਕੀਤਾਜਾਸਕੇ।ਬੋਰਡਨੇ CARB ਦੇਅਮਲੇਨੂੰਇਹਯਕੀਨੀਬਣਾਉਣਲਈਨਿਰਦੇਸ਼ਦਿੱਤਾ (//ww2.arb.ca.gov/sites/default/files/barcu/regact/2019/act2019/finalres20-19.pdf)ਕਿਜਿਹੜੇਫਲੀਟ, ਕਾਰੋਬਾਰ, ਅਤੇਜਨਤਕਸੰਸਥਾਵਾਂਕੈਲੀਫੋਰਨੀਆਵਿੱਚਮੀਡੀਅਮ-ਅਤੇਹੈਵੀ-ਡਿਊਟੀਵਾਹਨਾਂਦੀਆਂਕਾਰਵਾਈਆਂਦੇਮਾਲਕਹਨਜਾਂਇਹਨਾਂਨੂੰਚਲਾਉਂਦੇਹਨ, ਉਹ 2045 ਤੱਕਹਰਸੰਭਵਥਾਂ ’ਤੇ ZEV ਫਲੀਟਾਂਵਿੱਚਸਰਲਪਰਿਵਰਤਨਨੂੰਹਾਸਲਕਰਨਲਈ ZEVs ਖਰੀਦਣਅਤੇਇਹਨਾਂਨੂੰਚਲਾਉਣ, ਖਾਸਕਰਕੇਇਹਟੀਚੇਹਾਸਲਕੀਤੇਜਾਸਕਣ:
- 2035 ਤੱਕ 100 ਪ੍ਰਤੀਸ਼ਤਜ਼ੀਰੋ-ਈਮਿਸ਼ਨਡ੍ਰੇਅਏਜਟਰੱਕਾਂ, ਆਖਰੀਮੀਲਤੱਕਅਦਾਇਗੀ, ਅਤੇਸਰਕਾਰੀਫਲੀਟਾਂਦਾਟੀਚਾਹਾਸਲਕਰਨਾ
- 2040 ਤੱਕ 100 ਪ੍ਰਤੀਸ਼ਤਜ਼ੀਰੋ-ਈਮਿਸ਼ਨਵਾਲੇਕੂੜਾ-ਕਰਕਟਲਿਜਾਣਵਾਲੇਟਰੱਕਾਂਅਤੇਸਥਾਨਕਬੱਸਾਂਦਾਟੀਚਾਹਾਸਲਕਰਨਾ
- 2040 ਤੱਕ 100 ਪ੍ਰਤੀਸ਼ਤਜ਼ੀਰੋ-ਈਮਿਸ਼ਨਵਾਲੇਸਮਰੱਥਜ਼ਰੂਰੀਸੇਵਾਵਾਂਵਾਲੇਫਲੀਟਾਂਦਾਟੀਚਾਹਾਸਲਕਰਨਾ
ਇਹਨਾਂਟੀਚਿਆਂਅਤੇਹੋਰਮੀਲਪੱਥਰਾਂਨੂੰਹਾਸਲਕਰਨਾਗਵਰਨਰਦੇਐਗਜ਼ੀਕਿਊਟਵਆਰਡਰ N-79-20 (https://www.gov.ca.gov/wp-content/uploads/2020/09/9.23.20-EO-N-79-20-Climate.pdf)ਵਿਚਲੇਟੀਚਿਆਂਦੀਪੂਰਤੀਕਰਨਵਿੱਚਵੀਯੋਗਦਾਨਪਾਵੇਗਾ।ACF ਰੈਗੂਲੇਸ਼ਨਕੈਲੀਫੋਰਨੀਆਦੀਆਂਸੜ੍ਹਕਾਂਉੱਤੇਮੀਡੀਅਮ-ਅਤੇਹੈਵੀ-ਡਿਊਟੀਵਾਹਨਾਂਤੋਂਨਿਕਲਣਵਾਲੇਧੂੰਏਂਅਤੇਗੈਸਾਂ (emissions) ਨੂੰਘੱਟਕਰਨਦੁਆਰਾਜਨਤਕਸਿਹਤਅਤੇਜਲਵਾਯੂਟੀਚਿਆਂਦੀਪੂਰਤੀਕਰਨਵੱਲਪ੍ਰਗਤੀਨੂੰਜਾਰੀਰੱਖਦੀਹੈ, ਜਿਵੇਂਕਿਹੇਠਾਂ ਦਿਖਾਇਆਗਿਆਹੈ।
ਸਾਰਣੀ2: ਕਨੂੰਨੀਆਧਾਰਰੇਖਾਦੇਸਾਪੇਖਕ ACF ਦੀਆਂ 2024 ਤੋਂ 2050 ਤੱਕਸੰਚਿਤ (cumulative) ਕੁੱਲਧੂੰਏਂਅਤੇਗੈਸਨਿਕਾਸਵਿੱਚਕਟੌਤੀਆਂ
ਪ੍ਰਦੂਸ਼ਕ (pollutants) | ਨਾਈਟਰੋਜਨਦੇਆਕਸਾਈਡ (NOx) | ਬਾਰੀਕਕਣਾਂਵਾਲਾਮਾਦਾ (PM2.5) | ਕਾਰਬਨਡਾਈਆਕਸਾਈਡ (CO2) |
ACF ਕਰਕੇਧੂੰਏਂਅਤੇਗੈਸਨਿਕਾਸੀਆਂਵਿੱਚਹੋਣਵਾਲੀਆਂਕਟੌਤੀਆਂ | 146,872 ਟਨ | 6,875 ਟਨ | 327 ਮਿਲੀਅਨਮੀਟਰਿਕਟਨ |
ਕੀਜ਼ੀਰੋ-ਈਮਿਸ਼ਨਵਾਲੇਟਰੱਕਉਪਲਬਧਹਨਅਤੇਅੱਜਦੇਫਲੀਟਾਂਵਾਸਤੇਢੁਕਵੇਂਹਨ?
ਮੀਡੀਅਮ-ਅਤੇਹੈਵੀ-ਡਿਊਟੀ ZEVs ਜੋਅੱਜਕੱਲ੍ਹਵਪਾਰਕਤੌਰ ’ਤੇਉਪਲਬਧਹਨਉਹਪਹਿਲਾਂਹੀਜ਼ਿਆਦਾਤਰਸਥਾਨਕਅਤੇਖੇਤਰੀਟਰੱਕਿੰਗਆਪਰੇਸ਼ਨਾਂਦੀਆਂਰੋਜ਼ਾਨਾਲੋੜਾਂਅਤੇਵੱਖ-ਵੱਖਤਰ੍ਹਾਂਦੀਆਂਕਿੱਤਾਕਾਰੀਉਪਯੋਗਤਾਵਾਂਦੀਪੂਰਤੀਕਰਨਦੇਸਮਰੱਥਹਨ। ACF ਰੈਗੂਲੇਸ਼ਨਸਭਤੋਂਪਹਿਲਾਂ, ਫਲੀਟਾਂਦੇਸਭਤੋਂਵੱਧਢੁਕਵੇਂਭਾਗਾਂਵਿੱਚ ZEVs ਨੂੰਪੜਾਅਵਾਰਲਿਆਉਣਲਈਲਚਕਦਾਰਤਾਵੀਪ੍ਰਦਾਨਕਰਦੀਹੈ।ਫਲੀਟਮਾਲਕਾਂਨੇ 2021 ਵਿੱਚਇਕੱਤਰਕੀਤੇਗਏਵੱਡੀਸੰਸਥਾਦੀਰਿਪੋਰਟਿੰਗ (Large Entity Reporting) (//ww2.arb.ca.gov/our-work/programs/advanced-clean-trucks/large-entity-reporting)ਡੇਟਾਦੇਭਾਗਵਜੋਂਆਪਣੇਵਾਹਨਾਂਅਤੇਆਪਰੇਸ਼ਨਾਂਬਾਰੇਜਾਣਕਾਰੀਦੀਰਿਪੋਰਟਕੀਤੀਸੀਜੋਇਹਦਿਖਾਉਂਦੀਹੈਵੱਡੀਗਿਣਤੀਵਿੱਚਟਰੱਕਪ੍ਰਤੀਦਿਨ 100 ਮੀਲਜਾਂਇਸਤੋਂਘੱਟਹੀਚਲਦੇਹਨ।ਚਿੱਤਰ 3 ਵਾਧੂਵੇਰਵੇਪ੍ਰਦਾਨਕਰਦਾਹੈ।ਅੱਜਦੇਮੀਡੀਅਮ-ਅਤੇਹੈਵੀ-ਡਿਊਟੀ ZEVs ਵਿੱਚਊਰਜਾਦਾਭੰਡਾਰਨਕਰਨਵਾਲੀਆਂਪ੍ਰਣਾਲੀਆਂਹਨਜੋਇਹਨਾਂਰੋਜ਼ਾਨਾਕਾਰਵਾਈਆਂਸੰਬੰਧੀਲੋੜਾਂਵਿੱਚੋਂਜ਼ਿਆਦਾਤਰਦੀਪੂਰਤੀਕਰਸਕਦੀਆਂਹਨ।
ਚਿੱਤਰ 3: ਵੱਡੀਸੰਸਥਾਦੀਰਿਪੋਰਟਿੰਗ (Large Entity Reporting) ਵਿੱਚਚੋਣਵੀਆਂਵਾਹਨਸ਼੍ਰੇਣੀਆਂਵਾਸਤੇਕਿਆਸੀਆਂਗਈਆਂਔਸਤਰੋਜ਼ਾਨਾਮਾਈਲੇਜਾਂ
ਗੈਰ-ਅਨੁਪਾਤਕੀਤਰੀਕੇਨਾਲਪ੍ਰਭਾਵਿਤਹੋਣਵਾਲੇਭਾਈਚਾਰਿਆਂਨੂੰ ACF ਰੈਗੂਲੇਸ਼ਨਤੋਂਕਿਵੇਂਲਾਭਹੋਵੇਗਾ?
ਰੈਗੂਲੇਸ਼ਨ ZEVs ਦੀਤੈਨਾਤੀਅਤੇਟਰੱਕਾਂਤੋਂਨਿਕਲਣਵਾਲੇਨੁਕਸਾਨਦਾਇਕਧੂੰਏਂਅਤੇਗੈਸਾਂਤੋਂਸਭਤੋਂਵੱਧਪ੍ਰਭਾਵਿਤਹੋਣਵਾਲੇਭਾਈਚਾਰਿਆਂਨੂੰਇਸਤੋਂਹੋਣਵਾਲੇਹਵਾਦੀਕੁਆਲਟੀਸੰਬੰਧੀਲਾਭਾਂਨੂੰਤੇਜ਼ਕਰੇਗੀ।ਬੰਦਰਗਾਹਾਂ, ਇੰਟਰਮੋਡਲਰੇਲਯਾਰਡਾਂ, ਵੇਅਰਹਾਊਸਾਂ, ਅਤੇਆਵੰਡਨਕੇਂਦਰਾਂਦੇਨੇੜੇਸਥਿਤਇਲਾਕੇਮੀਡੀਅਮ-ਅਤੇਹੈਵੀ-ਡਿਊਟੀਟਰੱਕਾਂਤੋਂਹੋਣਵਾਲੇਉੱਚਟਰੱਕਟ੍ਰੈਫਿਕਤੋਂਬਹੁਤਜ਼ਿਆਦਾਪ੍ਰਭਾਵਿਤਹੁੰਦੇਹਨ।ਰੈਗੂਲੇਸ਼ਨਦੇਡ੍ਰੇਅਏਜਕੰਪੋਨੈਂਟਲਈ 2035 ਤੱਕਜ਼ਰੂਰਤਹੋਵੇਗੀ, ਕਿਸਮੁੰਦਰੀਬੰਦਰਗਾਹਾਂਅਤੇਇੰਟਰਮੋਡਲਰੇਲਯਾਰਡਾਂਵਿੱਚਦਾਖ਼ਲਹੋਣਵਾਲੇਸਾਰੇਟਰੱਕਜ਼ੀਰੋ-ਈਮਿਸ਼ਨਹੋਣ, ਜੋਇਹਨਾਂਸਥਾਨਾਂਦੇਆਲੇਦੁਆਲੇਦੇਖੇਤਰਾਂਵਿੱਚਹਵਾਦੀਗੁਣਵੱਤਾਨੂੰਬਹੁਤਲਾਭਪਹੁੰਚਾਏਗਾ।ਕੁੱਲਮਿਲਾਕੇ, ਇਸਰੈਗੂਲੇਸ਼ਨਦਾਸਿੱਟਾਇਹਨਿਕਲੇਗਾਕਿਸਾਡੇਸ਼ਾਹ-ਮਾਰਗਾਂਉੱਤੇਚੱਲਣਵਾਲੇਸਾਰੇਅਰਧ-ਟਰੱਕਾਂਵਿੱਚੋਂਲਗਭਗਅੱਧੇ 2035 ਤੱਕਅਤੇਲਗਭਗ 70 ਪ੍ਰਤੀਸ਼ਤ 2042 ਤੱਕਜ਼ੀਰੋ-ਈਮਿਸ਼ਨਹੋਜਾਣਗੇ।ਰੈਗੂਲੇਸ਼ਨਉਹਨਾਂਵਾਹਨਾਂਨੂੰਵੀਪ੍ਰਭਾਵਿਤਕਰੇਗੀਜੋਸਿੱਧੇਤੌਰ ’ਤੇਨੇੜਲੇਇਲਾਕਿਆਂਵਿੱਚਚਲਦੇਹਨਜਿਵੇਂਕਿਡੀਲਿਵਰੀਟਰੱਕ, ਕੂੜੇਵਾਲੇਟਰੱਕ, ਅਤੇਜ਼ਰੂਰੀਸੁਵਿਧਾਵਾਲੇਟਰੱਕ।ਇਸਨਾਲਕੈਲੀਫੋਰਨੀਆਦੇਭਾਈਚਾਰਿਆਂਵਿੱਚਸਾਈਲੈਂਸਰਵਿੱਚੋਂਨਿਕਲਣਵਾਲੇਧੂੰਏਂਅਤੇਗੈਸਾਂਦੇਨੁਕਸਾਨਦਾਇਕਪ੍ਰਭਾਵਅਤੇਵਿਘਨਕਾਰੀਸ਼ੋਰਬਹੁਤਜ਼ਿਆਦਾਘਟਣਗੇ।
ਕੀਜ਼ੀਰੋ-ਈਮਿਸ਼ਨਟਰੱਕਫਲੀਟਾਂਵਾਸਤੇਪੈਸੇਦੀਬੱਚਤਕਰਦੇਹਨ?
ਹਾਂ, ਰਵਾਇਤੀਟਰੱਕਾਂਦੇਮੁਕਾਬਲੇਜ਼ੀਰੋ-ਈਮਿਸ਼ਨਵਾਲੇਟਰੱਕਾਂਨੂੰਚਲਾਉਣਅਤੇਉਹਨਾਂਦੀਮੁਰੰਮਤਦੀਆਂਲਾਗਤਾਂਘੱਟਹੁੰਦੀਆਂਹਨਜੋਵਧੇਰੇਮਹਿੰਗੀਸ਼ੁਰੂਆਤੀਖਰੀਦਕੀਮਤਦੀਭਰਪਾਈਕਰਨਵਿੱਚਮਦਦਕਰਸਕਦੀਆਂਹਨ।ਅੱਜ, ਕੁਝਵਿਸ਼ੇਸ਼ਡਿਊਟੀਸਾਈਕਲਾਂਅਤੇਉਪਯੋਗਾਂਵਾਸਤੇਕੈਲੀਫੋਰਨੀਆਵਿੱਚਮਲਕੀਅਤਦੀਕੁੱਲਲਾਗਤਰਵਾਇਤੀਟਰੱਕਾਂਨਾਲਤੁਲਨਾਯੋਗਹੋਸਕਦੀਹੈ (ਰਾਜਜਾਂਸੰਘੀਸਰਕਾਰਵੱਲੋਂਦਿੱਤੇਜਾਂਦੇਲਾਭਾਂਨੂੰਨਾਗਿਣਦੇਹੋਏ)।ਹਾਲਾਂਕਿਇਹਉਮੀਦਕੀਤੀਜਾਂਦੀਹੈਕਿਅੱਜਕੱਲ੍ਹ ZEV ਦੀਸ਼ੁਰੂਆਤੀਕੀਮਤਵਧੇਰੇਹੋਵੇਗੀ, ਪਰਉਮੀਦਕੀਤੀਜਾਂਦੀਹੈਕਿਈਂਧਨਦੀਆਂਘਟਗਈਆਂਲਾਗਤਾਂ, ਮੁਰੰਮਤਦੇਘੱਟਖ਼ਰਚੇ, ਅਤੇਘੱਟਕਾਰਬਨਈਂਧਨਮਿਆਰਤੋਂਆਉਣਵਾਲੇਮਾਲੀਏਫਲੀਟਾਂਲਈ $48 ਬਿਲੀਅਨਦੀਆਂਕੁੱਲਬੱਚਤਾਂਦੀਅਦਾਇਗੀਕਰਨਗੇ।ਜਦਪੁਰਜ਼ਿਆਂਅਤੇਬੈਟਰੀਦੀਆਂਕੀਮਤਾਂਡਿੱਗਦੀਆਂਹਨਅਤੇਤਕਨਾਲੋਜੀਵਿੱਚਸੁਧਾਰਹੋਣਾਜਾਰੀਰਹਿੰਦਾਹੈ, ਤਾਂਉਮੀਦਕੀਤੀਜਾਂਦੀਹੈਕਿਮਲਕੀਅਤਦੀਕੁੱਲਕੀਮਤਵਧੇਰੇਪੁੱਗਣਯੋਗਹੋਜਾਵੇਗੀ।
ਕਸੌਟੀ ਵਾਲੇ ਪ੍ਰਦੂਸ਼ਕਾਂ ਦੀ ਨਿਕਾਸੀ (criteria pollutant emissions) ਤੋਂ ਪ੍ਰਾਂਤਵਿਆਪੀ ਸਿਹਤ ਲਾਭਾਂ ਵਿੱਚ $26.5 ਬਿਲੀਅਨ ਦੀਆਂ ਬੱਚਤਾਂ ਫਲੀਟਾਂਲਈਕੁੱਲਲਾਗਤਵਿੱਚ $48 ਬਿਲੀਅਨਦੀਆਂਬੱਚਤਾਂ |
ਕੀਜ਼ੀਰੋ-ਈਮਿਸ਼ਨਟਰੱਕਾਂਨੂੰਖਰੀਦਣਵਾਸਤੇਫ਼ੰਡਸਹਾਇਤਾਉਪਲਬਧਹੈ?
2021 ਅਤੇ 2022 ਦੇਰਾਜਕੀਬਜਟਾਂਵਿੱਚ 6 ਸਾਲਾਂਦੌਰਾਨ $10 ਬਿਲੀਅਨਦਾਨਿਵੇਸ਼ਸ਼ਾਮਲਹੈਤਾਂਜੋ ZEVs ਅਤੇ ZEV ਬੁਨਿਆਦੀਢਾਂਚੇਦਾਸਮਰਥਨਕਰਨਦੁਆਰਾਆਵਾਜਾਈਦੇਖੇਤਰਵਿੱਚ CO2ਦੀਆਂਨਿਕਾਸੀਆਂਨੂੰਘਟਾਇਆਜਾਸਕੇ।ਇਹਨਾਂਫ਼ੰਡਾਂਦਾਸੰਚਾਲਨ CARB, ਕੈਲੀਫੋਰਨੀਆਐਨਰਜੀਕਮਿਸ਼ਨ, ਕੈਲੀਫੋਰਨੀਆਸਟੇਟਟ੍ਰਾਂਸਪੋਰਟੇਸ਼ਨਏਜੰਸੀ, ਅਤੇਗਵਰਨਰਦੇਆਫਿਸਆਫਇਕਨੌਮਿਕਐਂਡਬਿਜਨਸਡਿਵੈਲਪਮੈਂਟਦੁਆਰਾਕੀਤਾਜਾਵੇਗਾ।ਇਹਨਵੇਂਫ਼ੰਡ ZEV ਅਤੇ ZEV ਬੁਨਿਆਦੀਢਾਂਚੇਵਿੱਚਇੱਕਦਹਾਕੇਤੋਂਵੱਧਸਮੇਂਦੌਰਾਨਰਾਜਵੱਲੋਂਕੀਤੇਗਏਨਿਵੇਸ਼ਉੱਤੇਉਸਾਰੀਕਰਦੇਹਨ।ਇਹਨਿਵੇਸ਼ਗੈਰ-ਅਨੁਪਾਤਕੀਢੰਗਨਾਲਪ੍ਰਭਾਵਿਤਭਾਈਚਾਰਿਆਂਦਾਸਮਰਥਨਕਰਨਦੇਤਰੀਕੇਲੱਭਣਾਜਾਰੀਰੱਖਣਦੁਆਰਾਬਰਾਬਰੀਯੋਗ ZEV ਪਰਿਵਰਤਨਉੱਤੇਧਿਆਨ-ਕੇਂਦਰਿਤਕਰਨਗੇ।
ਉੱਨਤਤਕਨਾਲੋਜੀਆਂਦੀਵਰਤੋਂਦਾਸਮਰਥਨਕਰਨਲਈਕਈਫ਼ੰਡਦੇਣਵਾਲੇਪ੍ਰੋਗਰਾਮਉਪਲਬਧਹਨ, ਅਤੇਕਿਉਂਕਿਫ਼ੰਡਦੇਣਵਾਲੇਪ੍ਰੋਗਰਾਮਸਿਰਫ਼ਸ਼ੁਰੂਵਿੱਚਅਪਣਾਉਣਵਾਲਿਆਂਨੂੰਭੁਗਤਾਨਕਰਦੇਹਨਨਾਕਿਤਾਮੀਲਵਾਸਤੇ, ਇਸਲਈਉਹਨਾਂਫਲੀਟਾਂਵਾਸਤੇਫ਼ੰਡਾਂਦੇਵਧੇਰੇਮੌਕੇਉਪਲਬਧਹਨਜੋਜਲਦੀਕਾਰਵਾਈਕਰਦੇਹਨ।ਇਹਨਾਂਪ੍ਰੋਗਰਾਮਾਂਦਾਸੰਚਾਲਨਰਾਜਦੇਅਦਾਰਿਆਂ, ਸੰਘੀਸਰਕਾਰਦੇਅਦਾਰਿਆਂ, ਅਤੇਸਥਾਨਕਏਅਰਜਿਲ੍ਹਿਆਂ (air districts) ਦੁਆਰਾਕੀਤਾਜਾਂਦਾਹੈ।ਉਦਾਹਰਨਲਈ, ਹਾਈਬ੍ਰਿਡਐਂਡਜ਼ੀਰੋ-ਈਮਿਸ਼ਨਟਰੱਕਐਂਡਬੱਸਵਾਊਚਰਇਨਸੈਂਟਿਵਪ੍ਰੋਜੈਕਟ (HVIP) ਵਿਕਰੀ-ਬਿੰਦੂ ’ਤੇਹੀਛੋਟਾਂਪ੍ਰਦਾਨਕਰਦਾਹੈਤਾਂਜੋਕਲਾਸ 2b ਤੋਂ 8 ਤੱਕਬੈਟਰੀਇਲੈਕਟ੍ਰਿਕਅਤੇਫਿਊਲਸੈੱਲਇਲੈਕਟ੍ਰਿਕਟਰੱਕਾਂਅਤੇਬੱਸਾਂਦੀਖਰੀਦਕੀਮਤਦੀਭਰਪਾਈਵਿੱਚਮਦਦਕੀਤੀਜਾਸਕੇ।ਵਧੇਰੇਵੱਡੀਆਂਛੋਟਾਂਜਨਤਕਫਲੀਟਾਂਅਤੇਛੋਟੇਨਿੱਜੀਫਲੀਟਾਂਲਈਉਪਲਬਧਹਨਜਿਨ੍ਹਾਂਦੇਵਾਹਨਗੈਰ-ਅਨੁਪਾਤਕੀਤੌਰ ’ਤੇਪ੍ਰਭਾਵਿਤਭਾਈਚਾਰਿਆਂਵਿੱਚਸਥਿਤਹਨ।ਉਹਨਾਂਵਾਹਨਾਂਦੀਇੱਕਸੂਚੀCalifornia HVIP (https://www.californiahvip.org/) ’ਤੇਉਪਲਬਧਹੈਜੋਇਸਸਮੇਂਫ਼ੰਡਸਹਾਇਤਾਲਈਯੋਗਹਨ।
ਇੰਨੋਵੇਟਿਵਸਮਾਲਈ-ਫਲੀਟਪਾਇਲਟਪ੍ਰੋਜੈਕਟ (The Innovative Small e-Fleet Pilot Pilot Project) HVIP ਦੇਅੰਦਰਪਾਸੇਰੱਖਿਆਗਿਆਇੱਕ $35 ਮਿਲੀਅਨਦਾਪ੍ਰੋਜੈਕਟਹੈਤਾਂਜੋਛੋਟੇਟਰੱਕਾਂਵਾਲੇਫਲੀਟਾਂਅਤੇਸੁਤੰਤਰਮਾਲਕਆਪਰੇਟਰਾਂਨੂੰਜ਼ੀਰੋ-ਈਮਿਸ਼ਨਵਾਲੇਟਰੱਕਾਂਤੱਕਪਹੁੰਚਕਰਨਵਿੱਚਮਦਦਕਰਨਲਈਵਿਉਂਤੇਗਏਇੱਕਲਾਭਦੇਣਵਾਲੇਪ੍ਰੋਗਰਾਮਨੂੰਪ੍ਰਯੋਗਿਕਤੌਰ ’ਤੇਚਲਾਇਆਜਾਸਕੇ।ਇਹਪਾਇਲਟਪ੍ਰੋਜੈਕਟਯੋਗਤਾਪੂਰੀਕਰਨਵਾਲੇਛੋਟੇਫਲੀਟਾਂਕੋਲੋਂਵਾਊਚਰਬੇਨਤੀਆਂਪ੍ਰਾਪਤਕਰਨਲਈਅਗਸਤ 2022 ਵਿੱਚਖੁੱਲ੍ਹਿਆਸੀ।ਇਸਪ੍ਰੋਜੈਕਟਬਾਰੇਹੋਰਜਾਣਕਾਰੀCalifornia HVIP small e-fleets (https://californiahvip.org/purchasers/#isef)ਵੈੱਬਪੰਨੇ ’ਤੇਉਪਲਬਧਹੈ।
ਕਾਰਲਮੋਯੇਰਮੈਮੋਰੀਅਲਏਅਰਕੁਆਲਟੀਸਟੈਂਡਰਡਜ਼ਅਟੇਨਮੈਂਟਪ੍ਰੋਗਰਾਮ (Carl Moyer Memorial Air Quality Standards Attainment Program) ਪੁਰਾਣੇ, ਉੱਚ-ਪ੍ਰਦੂਸ਼ਣਫੈਲਾਉਣਵਾਲੇਵਾਹਨਾਂ, ਇੰਜਨਾਂ, ਅਤੇਸਾਜ਼ੋ-ਸਮਾਨਨੂੰਲੋੜਨਾਲੋਂਵਧੇਰੇਸਾਫ਼ਨਵੀਆਂਤਕਨਾਲੋਜੀਆਂਨਾਲਬਦਲਣਲਈ, ਜਾਂਨਿਯਮਾਂਅਤੇਅਧਿਨਿਯਮਾਂਵੱਲੋਂਲੋੜੀਂਦੇਸਮੇਂਤੋਂਵਧੇਰੇਪਹਿਲਾਂਬਦਲਣਲਈਫ਼ੰਡਸਹਾਇਤਾਦਿੰਦਾਹੈ।ਗ੍ਰਾਂਟਦੀਆਂਰਕਮਾਂਉਹਨਾਂਨੁਕਸਾਨਦਾਇਕਪ੍ਰਦੂਸ਼ਕਾਂਦੀਲਾਗਤ-ਅਸਰਦਾਇਕਤਾਉੱਤੇਆਧਾਰਿਤਹੁੰਦੀਆਂਹਨਜੋਪ੍ਰੋਜੈਕਟਦੁਆਰਾਘਟਾਦਿੱਤੇਜਾਣਗੇ।ਇਹਪ੍ਰੋਜੈਕਟਚਾਰਜਿੰਗਅਤੇਈਂਧਨਭਰਨਦੇਬੁਨਿਆਦੀ-ਢਾਂਚੇਲਈਵੀਫ਼ੰਡਮੁਹੱਈਆਕਰਾਸਕਦਾਹੈ।ਇਸਪ੍ਰੋਗਰਾਮਬਾਰੇਹੋਰਜਾਣਕਾਰੀCarl Moyer (//ww2.arb.ca.gov/resources/fact-sheets/carl-moyer-memorial-air-quality-standards-attainment-program)ਦੇਵੈੱਬਪੰਨੇ ’ਤੇਉਪਲਬਧਹੈ।
ਟਰੱਕਲੋਨਅਸਿਸਟੈਂਸਪ੍ਰੋਗਰਾਮਛੋਟੇ-ਕਾਰੋਬਾਰਵਾਲੇਫਲੀਟਮਾਲਕਾਂਨੂੰਨਵੇਂਟਰੱਕਾਂਨਾਲਆਪਣੇਫਲੀਟਾਂਨੂੰਅੱਪਗ੍ਰੇਡਕਰਨਲਈਵਿੱਤੀਸਹਾਇਤਾਹਾਸਲਕਰਨਵਿੱਚਮਦਦਕਰਦਾਹੈ।ਛੋਟੇਕਾਰੋਬਾਰਵਾਲੇਟਰੱਕਮਾਲਕਜਿਨ੍ਹਾਂਕੋਲ 100 ਜਾਂਇਸਤੋਂਘੱਟਕਰਮਚਾਰੀਹਨ, ਜਿਨ੍ਹਾਂਦਾ 3 ਸਾਲਾਂਦੌਰਾਨਔਸਤਨਮਾਲੀਆ $10 ਮਿਲੀਅਨਜਾਂਇਸਤੋਂਘੱਟਹੈ, ਅਤੇਉਹਫਲੀਟਜਿਨ੍ਹਾਂਕੋਲ 10 ਜਾਂਇਸਤੋਂਘੱਟਹੈਵੀ-ਡਿਊਟੀਵਾਹਨਹਨਜੋਇਨ-ਯੂਜਟਰੱਕਐਂਡਬੱਸਰੈਗੂਲੇਸ਼ਨ (In-Use Truck and Bus Regulation) ਤਹਿਤਆਉਂਦੇਹਨ, ਉਹਇਸਪ੍ਰੋਗਰਾਮਤਹਿਤਵਿੱਤੀਸਹਾਇਤਾਦੀਮੰਗਕਰਨਲਈਯੋਗਹਨ।ਇਸਪ੍ਰੋਗਰਾਮਬਾਰੇਹੋਰਜਾਣਕਾਰੀਟਰੱਕਲੋਨਅਸਿਸਟੈਂਸਪ੍ਰੋਗਰਾਮਟਰੱਕਲੋਨਅਸਿਸਟੈਂਸਪ੍ਰੋਗਰਾਮ (Truck Loan Assistance Program) (//ww2.arb.ca.gov/resources/fact-sheets/truck-loan-assistance-program)ਵਿਖੇਉਪਲਬਧਹੈ।ਇਸਪ੍ਰੋਗਰਾਮਨੂੰਜ਼ੀਰੋ-ਈਮਿਸ਼ਨਟਰੱਕਲੋਨਪਾਇਲਟਦੇਤੌਰ 'ਤੇਮੁੜ-ਡਿਜ਼ਾਇਨਕੀਤਾਜਾਰਿਹਾਹੈ, ਤਾਂਜੋਜ਼ੀਰੋ-ਈਮਿਸ਼ਨਟਰੱਕਾਂਦੇਵਿੱਤੀਸਹਾਇਤਾਦੇਨਾਲ-ਨਾਲਕਿਸੇਵੀਲੋੜੀਂਦੇਚਾਰਜਿੰਗਜਾਂਫਿਊਲਿੰਗਬੁਨਿਆਦੀਢਾਂਚੇਦੇਨਾਲ-ਨਾਲ ZEVs ਵਿੱਚਬਦਲਰਹੇਛੋਟੇਵਪਾਰਾਂਲਈਇੱਕਸੁਚਾਰੂਉਧਾਰਪ੍ਰਕਿਰਿਆਪ੍ਰਦਾਨਕੀਤੀਜਾਸਕੇ।
ਵਿੱਤੀਸਾਲ 2022-23 ਕਲੀਨਟਰਾਂਸਪੋਰਟੇਸ਼ਨਇਨਸੈਂਟਿਵਲਈਫੰਡਿੰਗਯੋਜਨਾਜ਼ੀਰੋ-ਈਮਿਸ਼ਨਰਿਫਿਊਜ਼ਟਰੱਕਾਂਲਈਵਾਧੂਫੰਡਿੰਗਪ੍ਰਦਾਨਕਰਦੀਹੈ।ਕੂੜੇਵਾਲੇਟਰੱਕਪ੍ਰਾਂਤਭਰਵਿੱਚਸਾਰੇਭਾਈਚਾਰਿਆਂਵਿੱਚਮੌਜੂਦਹਨ, ਪਰਉਹਨਾਂਦੇਪ੍ਰਭਾਵਾਂਨੂੰਗੈਰ-ਅਨੁਪਾਤਕੀਤੌਰ ’ਤੇਪ੍ਰਭਾਵਿਤਭਾਈਚਾਰਿਆਂਦੁਆਰਾਵਿਸ਼ੇਸ਼ਕਰਕੇਵਧੇਰੇਤੀਖਣਤਾਨਾਲਮਹਿਸੂਸਕੀਤਾਜਾਂਦਾਹੈਜੋਰਹਿੰਦ-ਖੂੰਹਦਟ੍ਰਾਂਸਫਰਕਰਨਵਾਲੇਸਟੇਸ਼ਨਾਂਦੇਨੇੜੇਸਥਿਤਹਨਅਤੇਉਹਨਾਂ ’ਤੇਇੱਕਤੋਂਵਧੇਰੇਪ੍ਰਦੂਸ਼ਣਸਰੋਤਾਂਦਾਬੋਝਹੈ। HVIP ਰਾਹੀਂਲਾਭਾਂਵਾਸਤੇਘੱਟੋ-ਘੱਟ 12 ਬੈਟਰੀਇਲੈਕਟ੍ਰਿਕਕੂੜੇਵਾਲੇਟਰੱਕਾਂਦੇਮਾਡਲਉਪਲਬਧਹਨ। 2022-2023 ਲਈਫ਼ੰਡਿੰਗਪਲਾਨਬਾਰੇਹੋਰਜਾਣਨਲਈ, ਫ਼ੰਡਿੰਗਪਲਾਨ (Funding Plan) (//ww2.arb.ca.gov/our-work/programs/low-carbon-transportation-investments-and-air-quality-improvement-program/low-1)ਦਾਵੈੱਬਪੰਨਾਦੇਖੋ।
ਕੈਲੀਫੋਰਨੀਆਦੇਫ਼ੰਡਪ੍ਰਦਾਨਕਰਾਉਣਵਾਲੇਪ੍ਰੋਗਰਾਮਾਂਤੋਂਇਲਾਵਾ, ਸੰਘੀਸਰਕਾਰਦਾਮਹਿੰਗਾਈਘਟਾਊਐਕਟ 2022 (Inflation Reduction Act of 2022) (https://www.congress.gov/bill/117th-congress/house-bill/5376/text)ਵੀਜ਼ੀਰੋ-ਈਮਿਸ਼ਨਟਰੱਕਾਂਅਤੇਇਹਨਾਂਨਾਲਸੰਬੰਧਿਤਬੁਨਿਆਦੀ-ਢਾਂਚੇਵਾਸਤੇਮੁਫ਼ਤਅਤੇਜ਼ਿਕਰਯੋਗਨਵੇਂਫ਼ੰਡਪ੍ਰਦਾਨਕਰਾਉਂਦਾਹੈ।ਸੰਘੀਸਰਕਾਰਦਾਬੁਨਿਆਦੀ-ਢਾਂਚਾਨਿਵੇਸ਼ਅਤੇਨੌਕਰੀਆਂਐਕਟ 2021 (Infrastructure Investment and Jobs Act 2021) (https://www.congress.gov/bill/117th-congress/house-bill/3684/text)ਨਵੇਂਬੁਨਿਆਦੀ-ਢਾਂਚੇਵਿੱਚਨਿਵੇਸ਼ਾਂਵਜੋਂ $550 ਬਿਲੀਅਨਪ੍ਰਦਾਨਕਰਾਉਂਦਾਹੈ, ਜਿਸਵਿੱਚਸੜ੍ਹਕਾਂ, ਪੁਲਾਂ, ਜਨਤਕਪਰਿਵਹਿਨ, ਪਾਣੀਸੰਬੰਧੀਬੁਨਿਆਦੀ-ਢਾਂਚਾ, ਲਚਕਦਾਰਤਾ, ਅਤੇਬ੍ਰੌਡਬੈਂਡਲਈਫ਼ੰਡਸ਼ਾਮਲਹਨ। CARB ਦੇਜਾਂਸੰਘੀਸਰਕਾਰਦੇਫ਼ੰਡਾਂਸੰਬੰਧੀਮੌਕਿਆਂਬਾਰੇਹੋਰਜਾਣਕਾਰੀਲਈਬੁਨਿਆਦੀ-ਢਾਂਚਾਨਿਵੇਸ਼ਅਤੇਨੌਕਰੀਆਂਕਨੂੰਨਦੇਲਾਗੂਕਾਰਨਬਾਰੇ, CARB ਇਨਸੈਂਟਿਵਪ੍ਰੋਗਰਾਮ (CARB Incentive Programs) (//ww2.arb.ca.gov/our-work/topics/incentives),ਯੂ.ਐੱਸ.ਦੇਊਰਜਾਵਿਭਾਗਦੇਵਿਕਲਪਕਈਂਧਨਡੇਟਾਸੈਂਟਰ (Alternative Fuels Data Center) (https://afdc.energy.gov/laws/fed_summary), ਸੰਘੀਸਰਕਾਰਦੇਮਹਿੰਗਾਈਘਟਾਊਕਨੂੰਨਦੀਆਂਊਰਜਾਅਤੇਬੁਨਿਆਦੀ-ਢਾਂਚੇਸੰਬੰਧੀਵਿਵਸਥਾਵਾਂ (https://www.federalregister.gov/documents/2022/09/16/2022-20210/implementation-of-the-energy-and-infrastructure-provisions-of-the-inflation-reduction-act-of-2022), ਅਤੇਫੈਡਰਲਹਾਈਵੇਐਡਮਿਨਿਸਟ੍ਰੇਸ਼ਨ (Federal Highway Administration) ਦੇਵੈੱਬਪੰਨੇ (https://www.fhwa.dot.gov/bipartisan-infrastructure-law/)ਨੂੰਦੇਖੋ।
ਬੁਨਿਆਦੀ-ਢਾਂਚੇਵਾਸਤੇਤਕਨੀਕੀਅਤੇਵਿੱਤੀਸਹਾਇਤਾਵੀਕਈਪ੍ਰੋਗਰਾਮਾਂਦੇਰਾਹੀਂਉਪਲਬਧਹੈ।ਕੈਲੀਫੋਰਨੀਆਪਬਲਿਕਯੂਟਿਲਿਟੀਜ਼ਕਮਿਸ਼ਨ (California Public Utilities Commission) ਨੇਸੈਨੇਟਬਿੱਲ 350 (https://www.energy.ca.gov/rules-and-regulations/energy-suppliers-reporting/clean-energy-and-pollution-reduction-act-sb-350)ਦੇਅਨੁਸਾਰਮੀਡੀਅਮ- ਅਤੇਹੈਵੀ-ਡਿਊਟੀਚਾਰਜਿੰਗਸਥਾਪਨਾਨੂੰਸਮਰਥਨਦੇਣਲਈ $1.054 ਬਿਲੀਅਨਨੂੰਮਨਜ਼ੂਰੀਦਿੱਤੀਹੈ।ਇਸਫੰਡਿੰਗਤੋਂਇਲਾਵਾ, ਨਿਵੇਸ਼ਕਦੀਮਲਕੀਅਤਵਾਲੀਆਂਉਪਯੋਗਤਾਵਾਂਅਸੈਂਬਲੀਬਿੱਲ 841 ਦੇਅਨੁਸਾਰਆਵਾਜਾਈਦੇਬਿਜਲੀਕਰਨਦਾਸਮਰਥਨਕਰਨਲਈਉਪਯੋਗਤਾ-ਸਾਈਡਬੁਨਿਆਦੀਢਾਂਚੇਦੇਅੱਪਗਰੇਡਾਂਵਿੱਚਨਿਵੇਸ਼ਕਰਨਲਈਅਧਿਕਾਰਤਹਨ। (https://leginfo.legislature.ca.gov/faces/billNavClient.xhtml?bill_id=201920200AB841)ਕੈਲੀਫੋਰਨੀਆਊਰਜਾਕਮਿਸ਼ਨਵੀਮੀਡੀਅਮ-ਅਤੇਹੈਵੀ-ਡਿਊਟੀਵਾਹਨਾਂਵਾਸਤੇਚਾਰਜਿੰਗਅਤੇਹਾਈਡਰੋਜਨਈਂਧਨ-ਭਰਨਦੋਨਾਂਤਰ੍ਹਾਂਦੇਬੁਨਿਆਦੀ-ਢਾਂਚੇਨੂੰਤੇਜ਼ਕਰਨਲਈਕੰਮਕਰਰਿਹਾਹੈ, ਅਤੇਇਹਬੁਨਿਆਦੀ-ਢਾਂਚੇਵਿੱਚਵਰਤਮਾਨਰਾਜਕੀਬਜਟਵਿੱਚੋਂ $2.69 ਬਿਲੀਅਨਦਾਨਿਵੇਸ਼ਕਰੇਗਾਜੋਲਾਈਟ-, ਮੀਡੀਅਮ-, ਅਤੇਹੈਵੀ-ਡਿਊਟੀਬੁਨਿਆਦੀ-ਢਾਂਚੇਨੂੰਸੇਵਾਵਾਂਪ੍ਰਦਾਨਕਰਾਵੇਗਾ।ਹਾਲੀਆਸਮੇਂਵਿੱਚਲਾਂਚਕੀਤਾEnergIIZE (https://www.energiize.org/)ਪ੍ਰੋਗਰਾਮਵਪਾਰਕਵਾਹਨਾਂਵਾਲੇਫਲੀਟਾਂਲਈਊਰਜਾਸੰਬੰਧੀਬੁਨਿਆਦੀ-ਢਾਂਚੇਲਈਲਾਭਪ੍ਰਦਾਨਕਰਾਉਂਦਾਹੈ।
ZEVs ਵਾਸਤੇਚਾਰਜਿੰਗਅਤੇਹਾਈਡਰੋਜਨਈਂਧਨ-ਭਰਨਦੇਬੁਨਿਆਦੀ-ਢਾਂਚੇਨੂੰਵਧਾਉਣਲਈਕੀਕੀਤਾਜਾਰਿਹਾਹੈ?
ACF ਰੈਗੂਲੇਸ਼ਨਖਾਸਤੌਰ ’ਤੇਜ਼ੀਰੋ-ਈਮਿਸ਼ਨਟਰੱਕਾਂਵੱਲਜਲਦੀਪਰਿਵਰਤਨਕਰਨਉੱਤੇਧਿਆਨ-ਕੇਂਦਰਿਤਕਰਦੀਹੈਜੋਰਵਾਇਤੀਤੌਰ ’ਤੇਬੇਸਆਪਰੇਸ਼ਨਾਂ (base operations) ਵੱਲਮੁੜਆਉਂਦੇਹਨਜਿੱਥੇਫਲੀਟਆਪਣੀਆਂਖੁਦਦੀਆਂਲੋੜਾਂਵਾਸਤੇਚਾਰਜਿੰਗਅਤੇ/ਜਾਂਹਾਈਡਰੋਜਨਈਂਧਨ-ਭਰਨਦੇਸਟੇਸ਼ਨਾਂਨੂੰਲਗਾਉਣਗੇ।ਕੈਲੀਫੋਰਨੀਆਊਰਜਾਕਮਿਸ਼ਨਦੀਅਗਵਾਈਹੇਠਜਨਤਕਖੇਤਰਚਾਰਜਿੰਗਅਤੇਹਾਈਡਰੋਜਨਈਂਧਨ-ਭਰਨਦੇਬੁਨਿਆਦੀ-ਢਾਂਚੇਦੇਵਿਸਤਾਰਲਈਯੋਜਨਾਬਣਾਰਿਹਾਹੈਅਤੇਨਿਵੇਸ਼ਕਰਰਿਹਾਹੈ।ਉਹਨਾਂਦੀਖਰੜਾਜ਼ੀਰੋ-ਈਮਿਸ਼ਨਵਾਹਨਬੁਨਿਆਦੀ-ਢਾਂਚਾਯੋਜਨਾ (Zero-Emission Vehicle Infrastructure Plan) (https://www.energy.ca.gov/event/workshop/2022-04/draft-zero-emission-vehicle-infrastructure-plan)ਅਤੇਉਹਨਾਂਦਾਬਿਜਲਈਵਾਹਨਚਾਰਜਿੰਗਬੁਨਿਆਦੀ-ਢਾਂਚਾਮੁਲਾਂਕਣ (Electric Vehicle Charging Infrastructure Assessment) (https://www.energy.ca.gov/programs-and-topics/programs/electric-vehicle-charging-infrastructure-assessment-ab-2127)ਇਸਬਾਰੇਹੋਰਜਾਣਕਾਰੀਪ੍ਰਦਾਨਕਰਦੇਹਨਕਿਬੁਨਿਆਦੀ-ਢਾਂਚੇਦੇਸੰਬੰਧਵਿੱਚਫਲੀਟਦੀਆਂਲੋੜਾਂਦੀਪੂਰਤੀਕਰਨਲਈਰਾਜਸਰਕਾਰਕੀਕਰਰਹੀਹੈ।ਕੈਲੀਫੋਰਨੀਆਊਰਜਾਕਮਿਸ਼ਨਦੀਏਕੀਕਿਰਤਊਰਜਾਨੀਤੀਰਿਪੋਰਟ (Integrated Energy Policy Report) (https://www.energy.ca.gov/data-reports/reports/integrated-energy-policy-report)ਊਰਜਾਪੈਦਾਕਰਨਅਤੇਸਪਲਾਈਕਰਨਲਈਰਾਜਸਰਕਾਰਦਾਬਲੂਪ੍ਰਿੰਟਹੈ, ਜਿਸਨੂੰਨਿਵੇਸ਼ਕਾਂਦੀਮਲਕੀਅਤਵਾਲੀਆਂਸੁਵਿਧਾਵਾਂਵੱਲੋਂਆਪਣੇਖੁਦਦੇਬੁਨਿਆਦੀ-ਢਾਂਚੇਦੀਯੋਜਨਾਬੰਦੀਸੰਬੰਧੀਲੋੜਾਂਵਾਸਤੇਵਰਤਿਆਜਾਂਦਾਹੈ।ਰਾਜਸਰਕਾਰਦੀਆਂਕੋਸ਼ਿਸ਼ਾਂਤੋਂਇਲਾਵਾ, ਨਿੱਜੀਖੇਤਰ—ਜਿਸਵਿੱਚਵਾਹਨਨਿਰਮਾਤਾਵੀਸ਼ਾਮਲਹਨ—ਨੇਵੀਯੂ.ਐੱਸ. ਦੇਪੂਰਬੀਅਤੇਪੱਛਮੀਂਦੋਨੋਂਤੱਟਾਂਦੇਨਾਲ-ਨਾਲਅਤੇਟੈਕਸਾਸਵਿੱਚ, ਅਤੇਕੈਲੀਫੋਰਨੀਆਦੇਕਈਵੱਡੇਮੈਟਰੋਪੋਲੀਟਨਖੇਤਰਾਂਦੇਵਿਚਕਾਰਜਨਤਕਤੌਰ ’ਤੇਉਪਲਬਧਚਾਰਜਿੰਗਅਤੇ/ਜਾਂਹਾਈਡਰੋਜਨਈਂਧਨ-ਭਰਨਸਟੇਸ਼ਨਾਂਦੇਨੈੱਟਵਰਕਾਂਨੂੰਲਗਾਉਣਲਈਨਿਵੇਸ਼ਾਂਬਾਬਤਐਲਾਨਕੀਤੇਹਨ।
ਅਗਲੇਕਦਮਕੀਹਨ?
ACF ਰੈਗੂਲੇਸ਼ਨਉਹਨਾਂਫਲੀਟਾਂ ’ਤੇਧਿਆਨ-ਕੇਂਦਰਿਤਕਰਨਦੁਆਰਾਮੀਡੀਅਮ-ਅਤੇਹੈਵੀ-ਡਿਊਟੀ ZEVs ਨੂੰਮੁੱਖ-ਧਾਰਾਵਿੱਚਲਿਆਵੇਗੀਜੋਮੂਹਰਲੀਕਤਾਰਵਿੱਚਆਉਣਦੇਸਭਤੋਂਵੱਧਯੋਗਹਨ, ਅਤੇਜੋਜਨਤਕਸਿਹਤਲਈਸਭਤੋਂਵੱਡਾਚਿੰਤਾਦਾਵਿਸ਼ਾਹਨ।ਰਾਜਕੀਲਾਗੂਕਰਨਯੋਜਨਾਵਾਸਤੇਰਾਜਦੀਰਣਨੀਤੀ2022 (The 2022 State Strategy for the State Implementation Plan) (//ww2.arb.ca.gov/resources/documents/2022-state-strategy-state-implementation-plan-2022-state-sip-strategy) ACF ਅਤੇ ACT ਰੈਗੂਲੇਸ਼ਨਤੋਂਅੱਗੇਦੀਆਂਕੋਸ਼ਿਸ਼ਾਂਦਾਵਰਣਨਕਰਦੀਹੈ।ਇਹਯੋਜਨਾਉਹਨਾਂਨਵੀਆਂਅਥਾਰਟੀਆਂਦਾਵੀਵਰਣਨਕਰਦੀਹੈਜਿਨ੍ਹਾਂਦੀ CARB ਨੂੰਅਜਿਹੇਤਰੀਕੇਨਾਲਜ਼ੀਰੋ-ਈਮਿਸ਼ਨਟਰੱਕਾਂਵੱਲਸੰਪੂਰਨਪਰਿਵਰਤਨਨੂੰਤੇਜ਼ਕਰਨਲਈਲੋੜਪਵੇਗੀਜੋਫਲੀਟਮਾਲਕਾਂਅਤੇ CARB ਲਈਪ੍ਰਸ਼ਾਸਕੀਬੋਝਨੂੰਘੱਟਤੋਂਘੱਟਕਰਦਾਹੈ, ਅਤੇਜੋਉਹਨਾਂਲੋਕਾਂਨੂੰਉਤਸ਼ਾਹਤਕਰਨਲਈਬਾਜ਼ਾਰਦੀਆਂਕਾਰਜਵਿਧੀਆਂਦੀਸਿਰਜਣਾਕਰਦਾਹੈਜਿਨ੍ਹਾਂਦੀਆਂਕਾਰਵਾਈਆਂਅਜਿਹੀਆਂਹਨਜੋਬਿਜਲਈਕਰਨਵਾਸਤੇਢੁਕਵੀਆਂਹਨਤਾਂਜੋਉਹਜਲਦੀਕਾਰਵਾਈਕਰਸਕਣਅਤੇਨਾਲਹੀਉਹਨਾਂਨੂੰਵਧੇਰੇਸਮਾਂਦਿੰਦਾਹੈਜੋਅਜਿਹਾਨਹੀਂਕਰਸਕਦੇ।
ਵਧੇਰੇਜਾਣਕਾਰੀਕਿੱਥੇਦੇਖੀਜਾਸਕਦੀਹੈ?
ACF ਰੈਗੂਲੇਸ਼ਨਅਤੇਆਗਾਮੀਮੀਟਿੰਗਾਂ, ਵਰਕਸ਼ਾਪਾਂ, ਅਤੇਸਮਾਗਮਾਂਬਾਰੇਜਾਣਕਾਰੀACF ਦੀਵੈੱਬਸਾਈਟ (//ww2.arb.ca.gov/our-work/programs/advanced-clean-fleets/advanced-clean-fleets-fact-sheets) ’ਤੇਉਪਲਬਧਹੈ।ਸਾਰੀਆਂਮੀਡੀਅਮ-ਅਤੇਹੈਵੀ-ਡਿਊਟੀਜ਼ੀਰੋ-ਈਮਿਸ਼ਨਰੈਗੂਲੇਸ਼ਨਾਂ, ਫ਼ੰਡਿੰਗ, ਅਤੇਪਿਛੋਕੜਬਾਰੇਜਾਣਕਾਰੀZEV TruckStop (//ww2.arb.ca.gov/sites/default/files/truckstop/zev/zevinfo.html) ’ਤੇਦੇਖੀਜਾਸਕਦੀਹੈ।
ਜੇਤੁਹਾਡੇਕੋਈਸਵਾਲਹਨਜਾਂਤੁਸੀਂਇਸਦਸਤਾਵੇਜ਼ਨੂੰਕਿਸੇਵਿਕਲਪਕਵੰਨਗੀਜਾਂਭਾਸ਼ਾਵਿੱਚਹਾਸਲਕਰਨਾਚਾਹੁੰਦੇਹੋਤਾਂ (916) 323-2927) ’ਤੇਕਾਲਕਰੋ। TTY/TDD/ ਸਪੀਚਟੂਸਪੀਚਵਰਤੋਂਕਾਰਾਂਲਈ, ਕੈਲੀਫੋਰਨੀਆਰਿਲੇਅਸਰਵਿਸਵਾਸਤੇ 711 ਡਾਇਲਕਰੋ।